|  | Where and when did you observe the IED? |  |  | toosee aay-ee-dee kitey de kado vekey? |  | ਤੁਸੀ ਆਈ ਈ ਡੀ ਕਿੱਥੇ ਤੇ ਕਦੋਂ ਵੇਖੀ? | 
        
         |  | 
              
         |  | Who emplaced the IED? |  |  | aay-ee-dee kisney la gaay? |  | ਆਈ ਈ ਡੀ ਕੌਣ ਲੈ ਗਿਆਈ? | 
        
         |  | 
              
         |  | How is the IED detonated? |  |  | aay-ee-dee vich tomaaka kes tRaa keetaa? |  | ਆਈ ਈ ਡੀ ਵਿੱਚ ਧਮਾਕਾ ਕਿਸ ਤਰਾਂ ਕਿੱਤਾ? | 
        
         |  | 
              
         |  | What types of ammunition are used in the explosive device? |  |  | tomaaka yentRa vich kestRaa daa gola baRood istemaal keetaa geyaa? |  | ਧਮਾਕਾ ਜੰਤਰ ਵਿੱਚ ਕਿਸ ਤਰਾਂ ਦਾ ਗੋਲਾ ਬਾਰੂਦ ਇਸਤੇਮਾਲ ਕਿੱਤਾ ਗਇਆ? | 
        
         |  | 
              
         |  | Is this IED located in a vehicle? |  |  | kee ey aay-ee-dee gadee vich see? |  | ਕੀ ਇਹ ਆਈ ਈ ਡੀ ਗੱਡੀ ਵਿੱਚ ਸੀ? | 
        
         |  | 
             
            
              
         |  | Where is the owner of this vehicle? |  |  | ey gadee da maalik kitey tey korn see? |  | ਇਹ ਗੱਡੀ ਦਾ ਮਾਲਿਕ ਕਿੱਥੇ ਤੇ ਕੌਣ ਸੀ? | 
        
         |  | 
              
         |  | Who made the IED? |  |  | aay-ee-dee kisney bRnaya? |  | ਆਈ ਈ ਡੀ ਕਿਸਨੇ ਬਣਾਈ? | 
        
         |  | 
              
         |  | Where was the IED built? |  |  | aay-ee-dee kitey bRnaya geyaa? |  | ਆਈ ਈ ਡੀ ਕਿੱਥੇ ਬਣਾਈ ਗਇਆ? | 
        
         |  | 
              
         |  | Where was the IED stored prior to emplacement? |  |  | aay-ee-dee lagorn to peyla kitey Rakyaa gyaa see? |  | ਆਈ ਈ ਡੀ ਲਗਾਉਣ ਤੋਂ ਪਹਿਲਾ ਕਿੱਥੇ ਰੱਖੀ ਗਇਆ ਸੀ? | 
        
         |  | 
              
         |  | Is there a second or “backup” detonator? |  |  | kee es vich doojaa yaa “baakap” pleeta he? |  | ਕੀ ਇਸ ਵਿੱਚ ਦੂਜਾ ਜਾਂ “ਬੈਕਅਪ” ਪਲੀਟਾ ਹੈ? | 
        
         |  | 
             
            
              
         |  | Is there a secondary device to attack aid and rescue workers? |  |  | madad te bachaw waaley kamyaa tey hamlaa kaRan waastey doosRaa hatyaaR he? |  | ਮਦਦ ਤੇ ਬਚਾਵ ਵਾਲੇ ਕਮਆ ਤੇ ਹਮਲਾ ਕਰਨ ਵਾਸਤੇ ਦੂਸਰਾ ਹਥਿਆਰ ਹੈ? | 
        
         |  | 
              
         |  | Who is the target of this IED? |  |  | ey aay-ee-dee daa nishaana korn he? |  | ਇਹ ਆਈ ਈ ਡੀ ਦਾ ਨਿਸ਼ਾਨਾ ਕੌਣ ਹੈ? | 
        
         |  | 
              
         |  | What else can you tell me about the IED or the individuals involved? |  |  | is aay-ee-dee jaa shaamil lokaa vaRey hoRkee dasak dey ho? |  | ਤੁਸੀ ਆਈ ਈ ਡੀ ਜਾਂ ਸ਼ਾਮਿਲ ਲੋਕਾਂ ਬਾਰੇ ਹੋਰ ਕੀ ਦਸ ਸਕਦੇ ਹੋ? | 
        
         |  |