 |
What is the type and name of the boat? |
 |
 |
beRee dee kisim deynaa key see? |
 |
ਬੇੜੀ ਦੀ ਕਿਸਮ ਦੇਨਾਂ ਕੀ ਸੀ? |
 |
 |
What weapons are mounted on the boat? |
 |
 |
beRee ootey keRey hatyaaR lagey howey see? |
 |
ਬੇੜੀ ਉੱਤੇ ਕਿਹੜੇ ਹਥਿਆਰ ਲੱਗੇ ਹੋਏ ਸੀ? |
 |
 |
Does a military or a civilian manufacturer produce the boat? |
 |
 |
beRee kesdee beRnee howe see milatRee dee yaa seevilyan see? |
 |
ਬੇੜੀ ਕਿਸ਼ਤੀ ਬੇਨੇ ਹੋਏ ਸੀ ਮਿਲਿਟਰੀ ਦੀ ਜਾਂ ਸਿਵਿਲਅਨ ਸੀ? |
 |
 |
Does this boat belong to the military? |
 |
 |
kee ey beRee milatRee dee hey? |
 |
ਕੀ ਇਹ ਬੇੜੀ ਮਿਲਿਟਰੀ ਦੀ ਹਾਂ? |
 |
 |
What identifying marks are located on the boat? Weapons? Equipment? |
 |
 |
beRee hatyaaR te obkoRon ootey kee pah-chaan chin san? |
 |
ਬੇੜੀ ਹਥਿਆਰ ਤੇ ਉਪਕਰਣ ਉੱਤੇ ਕੀ ਪਹਚਾਨ ਚਿੱਨ ਹਨ? |
 |
 |
Is there a communication mast on the boat? |
 |
 |
kee es beRee ootey kamyoonikeyshin mastool lagyaa hoyaa see? |
 |
ਕੀ ਇਸ ਬੇੜੀ ਉੱਤੇ ਕਮਯੁਨਿਕੇਸ਼ਨ ਮਸਤੁਲ ਲਗਿਆ ਹੋਇਆ ਸੀ? |
 |
 |
Where and when did you last observe this boat? |
 |
 |
toosee aaKhRee baaR es beRee noo kitey dey kado vekyaa? |
 |
ਤੁਸੀਂ ਆਖਿਰੀ ਵਾਰ ਇਸ ਬੇੜੀ ਨੂੰ ਕਿੱਥੇ ਦੇ ਕਦੋਂ ਵੇਖਿਆ? |
 |
 |
Did another boat support and protect this boat? |
 |
 |
kee kowe hoR beRee es noo madad te heefaaza kaRde see? |
 |
ਕੀ ਕੋਈ ਹੋਰ ਬੇੜੀ ਇਸ ਨੂੰ ਮਦਦ ਤੇ ਹਿਫਾਜਤ ਕਰਦੇ ਸੀ? |
 |
 |
Did the boat have a flat or round bottom? |
 |
 |
beRee daa talaa chabtaa see yaa gol see? |
 |
ਬੇੜੀ ਦਾ ਤਲਾ ਚਪਟਾ ਸੀ ਜਾਂ ਗੋਲ ਸੀ? |
 |
 |
Where is the vehicle stored? |
 |
 |
gadee kitey kaRee kitee howee see? |
 |
ਗੱਡੀ ਕਿੱਥੇ ਖੜੀ ਕੀਤੀ ਹੋਈ ਸੀ? |
 |