|  | What is the type and name of the vehicle? |  |  | gadee kes kisamdee tey osdaana kee he? |  | ਗੱਡੀ ਕਿਸ ਕਿਸਾਦੀ ਤੇ ਉਸਦਾ ਨਾਂ ਕੀ ਹੈ? | 
        
         |  | 
              
         |  | What types of weapons were mounted on the vehicle? |  |  | gadee ootey kis kisandey hatyaaR lagey howe see? |  | ਗੱਡੀ ਉੱਤੇ ਕਿਸ ਕਿਸਾਦੀ ਹਥਿਆਰ ਲੱਗੇ ਹੋਏ ਸੀ? | 
        
         |  | 
              
         |  | Where and when did you last observe this vehicle? |  |  | toosee ey gadee aaKhRee baaR ketey dey kado ve kee see? |  | ਤੁਸੀ ਇਹ ਗੱਡੀ ਆਖਿਰੀ ਵਾਰ ਕਿੱਥੇ ਦੇ ਕਦੋਂ ਵੇ ਕੀ ਸੀ? | 
        
         |  | 
              
         |  | Where is the vehicle stored? |  |  | gadee kitey Rakee howee see? |  | ਗੱਡੀ ਕਿੱਥੇ ਰੱਖੀ ਹੋਏ ਸੀ? | 
        
         |  | 
              
         |  | Is this vehicle military or civilian? |  |  | ey gadee milatRee dee he yaa seevilyan? |  | ਕੀ ਗੱਡੀ ਮਿਲਿਟਰੀ ਦੀ ਹੈ ਜਾਂ ਸਿਵਿਲਅਨ? | 
        
         |  | 
             
            
              
         |  | What changes have been made to the vehicle? |  |  | is gadee vich kis kisam dey feR vadul kitey howee han? |  | ਇਸ ਗੱਡੀ ਵਿੱਚ ਕਿਸ ਕਿਸਾਦੀ ਫੇਰ ਬਦਲ ਕਿੱਤੇ ਹੋਈ ਹਨ? | 
        
         |  | 
              
         |  | Is the vehicle wheeled or tracked? |  |  | gadee veel waalee see yaa trak waalee? |  | ਗੱਡੀ ਵੀਲ ਵਾਲੀ ਸੀ ਜਾਂ ਟਰੈਕ ਵਾਲੀ? | 
        
         |  | 
              
         |  | Does the vehicle have a communications system? |  |  | kee gadee vich kamyoonikeyshin sistam lagyaa hoyaa see? |  | ਕੀ ਗੱਡੀ ਵਿੱਚ ਕਮਯੁਨਿਕੇਸ਼ਨ ਸਿਸਟਮ ਲਗਿਆ ਹੋਇਆ ਸੀ? | 
        
         |  | 
              
         |  | Describe the vehicle to me. |  |  | menoo gadee dey vaRey vich daaso |  | ਮੈਨੂੰ ਗੱਡੀ ਦੇ ਬਾਰੇ ਵਿੱਚ ਦੱਸੋ | 
        
         |  | 
              
         |  | What else can you tell me about this vehicle? |  |  | toosee ey gadee dey vishey vich hoRkee daas saakdey ho? |  | ਤੁਸੀ ਇਹ ਗੱਡੀ ਦੇ ਵਿਸ਼ੇ ਵਿੱਚ ਹੋਰ ਕੀ ਦੱਸ ਸਕਦੇ ਹੋ? | 
        
         |  |