 |
What is the caliber and type of the weapon? |
 |
 |
hatyaaR da kaleebeR te veRg kee he? |
 |
ਹਥਿਆਰ ਦਾ ਕੈਲੀਵਰ ਤੇ ਵਰਗ ਕੀ ਹੈ? |
 |
 |
Is this a direct fire weapon like a rifle or bazooka? |
 |
 |
kee ey sida faayeR kaRnoo valaa hatyaaR maanoo Raayfel ya bandook veRga he? |
 |
ਕੀ ਇਹ ਸਿੱਧਾ ਫਾਇਰ ਕਰਨੂੰ ਵਾਲਾ ਹਥਿਆਰ ਮਾਨੂੰ ਰਾਇਫਲ ਜਾਂ ਬੰਦੂਕ ਵਰਗਾ ਹੈ? |
 |
 |
Is this an indirect fire weapon like a mortar or cannon? |
 |
 |
kee ey sida faayeR naa kaRnoo valaa hatyaaR maanoo moRtaaR yatop boRga he? |
 |
ਕੀ ਇਹ ਸਿੱਧਾ ਫਾਇਰ ਨਾਂ ਕਰਨੂੰ ਵਾਲਾ ਹਥਿਆਰ ਮਾਨੂੰ ਮੋਰਟਰ ਜਾਂ ਤੋਪ ਵਰਗਾ ਹੈ? |
 |
 |
Was the weapon mounted on a tripod? |
 |
 |
kee hatyaaR depaaye ootey Rukya see? |
 |
ਕੀ ਹਥਿਆਰ ਤਿਪਹਿਏ ਉੱਤੇ ਰਖਿਆ ਸੀ? |
 |
 |
How many personnel operated this specific weapon? |
 |
 |
is kaas hatyaaRnoo kiney fujiyaney chilaaya he? |
 |
ਇਸ ਖਾਸ ਹਥਿਆਰ ਨੂੰ ਕਿੱਨੇ ਫੌਜਿਆਂ ਨੇ ਚਲਾਇਆ ਹੈ? |
 |
 |
Where and when did you see this weapon? |
 |
 |
toosee ey hatyaaR kitey dikado vikyaa see? |
 |
ਤੁਸੀ ਇਹ ਹਥਿਆਰ ਕਿੱਥੇ ਅਤੇ ਕਦੋਂ ਵੇਖਿਆ ਸੀ? |
 |
 |
What was the approximate size of the projectile? |
 |
 |
prajektaayil puRkepak daa saayz kReeb kReeb kinaa see? |
 |
ਪਰੋਜੈਕਟਾਇਲ ਪੂਰਕੈਪਕ ਦਾ ਸਾਇਜ ਕਰੀਬ ਕਿਨਾਂ ਸੀ? |
 |
 |
Has the weapon been modified in any way? |
 |
 |
kee hatyaaR vich kowee feR badel kee taa see? |
 |
ਕੀ ਹਥਿਆਰ ਵਿੱਚ ਕੋਈ ਫੇਰ ਬਦਲ ਕੀ ਥਾਂ ਸੀ? |
 |
 |
How effective was the crew operating the weapon? (accuracy/training) |
 |
 |
hatyaaR chilaan waaley kiney dezaRbekaaR see? |
 |
ਹਥਿਆਰ ਚਲਾਉਣ ਵਾਲੇ ਕਿੱਨੇ ਤਜਰਬੇਕਾਰ ਸੀ? |
 |
 |
Was the crew accurate? |
 |
 |
kee chilaan waaley sahee see? |
 |
ਕੀ ਚਲਾਉਣ ਵਾਲੇ ਸਹੀ ਸੀ? |
 |
 |
How was the crew trained? |
 |
 |
chilaan waaley kis taRa sekey howee see? |
 |
ਚਲਾਉਣ ਵਾਲੇ ਕਿਸ ਤਰਾਂ ਸਿਕੈ ਹੋਈ ਸੀ? |
 |
 |
What identifying marks were on the weapon? |
 |
 |
hatyaaR ootey bichaan dey neeshaan see? |
 |
ਹਥਿਆਰ ਉੱਤੇ ਪਹਚਾਨ ਦੇ ਨਿਸ਼ਾਨ ਸੀ? |
 |
 |
How fast did this weapon fire? How many rounds (bullets) per minute? |
 |
 |
is hatyaaR to kinee tezee naal faayeR ketaaja sakda see haRmint vich kinee golee ha? |
 |
ਇਸ ਹਥਿਆਰ ਤੋਂ ਕਿੱਨੀ ਤੇਜੀ ਨਾਲ ਫਾਇਰ ਕੀਤਾਜਾ ਸਕਦਾ ਸੀ ਹਰ ਮਿੰਟ ਵਿਚ ਕਿੱਨੀ ਗੋਲੀ ਹਾਂ? |
 |
 |
Did the crew perform barrel changes? |
 |
 |
kee chlaan waaley beRal badul dey see? |
 |
ਕੀ ਚਲਾਉਣ ਵਾਲੇ ਵੈਰਲ ਬਦਲਦੇ ਸੀ? |
 |
 |
Did the gun crew have a radio or binoculars? |
 |
 |
kee gan chlaan walyaa kol Reydyo dooRbeen see? |
 |
ਕੀ ਗਨ ਚਲਾਉਣ ਵਾਲਿਆਂ ਕੋਲ ਰੇਡਿਉ ਦੂਰਵੀਨ ਸੀ? |
 |