 |
We will receive the EPWs from the combat units. |
 |
 |
aasee dushmanee yud bandee kombat yoonitaa to haasil kaRaangey |
 |
ਅਸੀ ਦੁਸ਼ਮਨੀ ਜੂੱਧ ਬੰਦੀ ਕੌਮਵੈਟ ਜੂਨਟਾੰ ਤੋਂ ਹਾਸਿਲ ਕਰਾਂਗੇ |
 |
 |
We have to evacuate the EPWs from the battle zone. |
 |
 |
aasee dushmanee yud bandiyaa noo yud taa to bahiR kadna he |
 |
ਅਸੀ ਦੁਸ਼ਮਨੀ ਜੂੱਧ ਬੰਦੀਆਂ ਨੂੰ ਜੂੱਧ ਥਾਂ ਤੋਂ ਬਾਹਰ ਕਢੱਣਾ ਹੈ |
 |
 |
We will deliver the EPWs to the proper authorities. |
 |
 |
aasee dushmanee yud bandiyaa noo sehee adeekaaRiyaa noo dewaangey |
 |
ਅਸੀਂ ਦੁਸ਼ਮਨੀ ਜੂੱਧ ਬੰਦੀਆਂ ਨੂੰ ਸਹੀ ਅਧਿਕਾਰਿਆਂ ਨੂੰ ਦਵਾਂਗੇ |
 |
 |
We are here to enforce the law. |
 |
 |
aasee etey kanoon noo amal vich liyawn vastey haa |
 |
ਅਸੀਂ ਇੱਥੇ ਕਾਨੂਨ ਨੂੰ ਅਮਲ ਵਿਚ ਲਿਆਣ ਵਾਸਤੇ ਹਾਂ |
 |
 |
We are here to assist the local law enforcement if needed. |
 |
 |
jarooRat pern tey aasee etey kanoon palan kaRan vich madad kaRaangey |
 |
ਜਰੂਰਤ ਪ੍ਰਣ ਤਾਂ ਅਸੀ ਇਥੇੱ ਕਾਨੂਨ ਪਾਲਣ ਕਰਨ ਵਿਚ ਮਦਦ ਕਰਾਂਗੇ |
 |
 |
We will respond to any attack. |
 |
 |
aasee koee vee hamley daa javaab devaangey |
 |
ਅਸੀ ਕਿਸੇ ਵੀ ਹਮਲੇ ਦਾ ਜਵਾਬ ਦਵਾਂਗੇ |
 |
 |
We are here to protect the loading zones. |
 |
 |
aasee etey samaan paRney dee taa dee sRukyaa ley haa |
 |
ਅਸੀ ਇੱਥੇ ਸਾਮਾਨ ਪਾਣੀ ਦੀ ਥਾਂ ਦੀ ਸੁਰਕਆਂ ਲਈ ਹਾਂ |
 |
 |
We are patrolling the road to detect and defeat threats. |
 |
 |
aasee saRak tey patroling kaR Rahey haa taa key koee vee taamkee noo Rad kaR sakey |
 |
ਅਸੀ ਸੜਕ ਤੇ ਪੈਟਰੋਲਿੰਗ ਕਰ ਰਹੇ ਹਾਂ ਥਾਂ ਕੀ ਕੋਈ ਵੀ ਧਮਕੀ ਨੂੰ ਰੱਦ ਸਕੇ |
 |
 |
We are mapping the terrain features. |
 |
 |
aasee is taa daa nakshaa banaa Rahey haa |
 |
ਅਸੀ ਇਸ ਥਾਂ ਦਾ ਨਕਸ਼ਾ ਬਣਾ ਰਹੇ ਹਾਂ |
 |
 |
We will protect these pipelines. |
 |
 |
ey paayp laayna dee suRakya aasee kaRaangey |
 |
ਇਹ ਪਇਪ ਲਾਇਨਾਂ ਦੀ ਸੁਰਕਆਂ ਅਸੀ ਕਰਾਂਗੇ |
 |
 |
We are providing security to this convoy. |
 |
 |
is kanvoy noo sRukyaa aasee dey Rahey haa |
 |
ਇਸ ਕੋਨਵਾਈ ਨੂੰ ਸੁਰਕਆਂ ਅਸੀ ਦੇ ਰਹੇ ਹਾਂ |
 |
 |
How far away is this town? |
 |
 |
shahaR kinee dooR he? |
 |
ਸ਼ਹਰ ਕਿਨੀੱ ਦੂਰ ਹੈ? |
 |
 |
What is the name of this ridgeline? |
 |
 |
is Rij laayn daa kee naa he? |
 |
ਇਸ ਰਿੱਜਲਾਇਨ ਦਾ ਕੀ ਨਾਮ ਹੈ? |
 |
 |
Where are the water pipes? |
 |
 |
paanee dee paaypa kit-hey han? |
 |
ਪਾਣੀ ਦੀ ਪਾਇਪਾਂ ਕਿਥੇੱ ਹਨ? |
 |
 |
Is there any nuclear, biological or chemical (NBC) contamination in the area? |
 |
 |
kee pRamaanu jeev vigyaan sambandee atey Rasaayan naal ey taa maleen taa nahee? |
 |
ਕੋਈ ਪਰਮਾਨੂੰ ਜੀਵ ਵਿਗਿਆਂਨ ਸੰਬਧੀ ਅਤੇ ਰਸਾਅਨ ਨਾਲ ਇਹ ਤਾਂ ਮਲਿਨ ਤਾਂ ਨਹੀ? |
 |
 |
The barriers will prevent any attacks. |
 |
 |
ey beReeyeRz hamley noo Rookangey |
 |
ਇਹ ਬੈਰਿਅਰਜ਼ ਹਮਲੇ ਨੂੰ ਰੋਕੇਗਾ |
 |
 |
Leave! This is a contaminated area. |
 |
 |
jaao! ey taa pRadooshit he |
 |
ਛਡੋੱ! ਇਹ ਥਾਂ ਪਰਦੂਸ਼ਿਤ ਹੈ |
 |
 |
Stay away from the railways. |
 |
 |
Reylwey to dooR Raho |
 |
ਰੇਲਵੇ ਤੋ ਦੂਰ ਰਹੋ |
 |
 |
Stay away! This is a restricted zone. |
 |
 |
dooR Raho! ey bandash dee taa he |
 |
ਦੂਰ ਰਹੋ! ਇਹ ਬੰਦਸ਼ ਦੀ ਥਾਂ ਹੈ |
 |
 |
Don’t move. |
 |
 |
hilo naa |
 |
ਹਿਲੋ ਨਹੀ |
 |