 |
We are establishing a defile (a narrow passage that constricts the movement of troops and vehicles). |
 |
 |
aasee etey sankRee aataa banaa Rahey haa |
 |
ਅਸੀ ਇਥੇੱ ਸਾਕਰੀ ਅਠਾ ਬਣਾ ਰਹੇ ਹਾਂ |
 |
 |
The MP will allow traffic to move in only one direction at a time through the defile. |
 |
 |
em pee ik-ko hee dishaa vich gadiyaa noo sankRee aataa vicho jaan daoogaa |
 |
ਏਮ ਪੀ ਇੱਕ ਹੀ ਪਾਸੇ ਵਿਚ ਗਡਿੱਆਂ ਨੂੰ ਸਾਕਰੀ ਅਠਾ ਵਿਚੋਂ ਜਾਣ ਦੇਵੇਗਾ |
 |
 |
Controls at defiles ensure that traffic moves with little delay. |
 |
 |
sankRee ataawa tey niyantRan ey nish-chit kaRda he key tRafik binaa kisee deyRee naal chaalda Rahey |
 |
ਸਾਕਰੀ ਅਥਾਵਾਂ ਤੇ ਨਿਅੰਤਰਨ ਇਹ ਨਿਸ਼ਚਤ ਕਰਦਾ ਹੈ ਕੀ ਟਰੈਫਿਕ ਬਿਨਾਂ ਕਿਸੇ ਡੇਰੀ ਨਾਲ ਚਲਦਾ ਰਹੇ |
 |
 |
Have you been checked by security? |
 |
 |
kee sekyoRitee ney tuhaadee jaanch kitee he? |
 |
ਕੀ ਸਿਕਔਰਟੀ ਨੇ ਤੁਹਾਡੀ ਜਾਂਚ ਕੀਤਾ ਹੈ? |
 |
 |
Is there heavy traffic in this area? |
 |
 |
kee etey paaRee peeR he? |
 |
ਕੀ ਇੱਥੇ ਭਾਰੀ ਭੀੜ ਹੈ? |
 |
 |
Do you know that this road is off limits to local residents? |
 |
 |
kee tuhaanoo pataa he kee ey Raastaa staanee lokaa ley nahee he? |
 |
ਕੀ ਤੁਹਾਨੂੰ ਪਤਾ ਹੈ ਕਿ ਇਹ ਰਸਤਾ ਸਥਾਨੀ ਲੋਕਾਂ ਲਈ ਨਹੀਂ ਹੈ? |
 |
 |
Move in one direction only. |
 |
 |
iko hee paasey jaao |
 |
ਇੱਕ ਹੀ ਪਾਸੇ ਜਾਉ |
 |
 |
Proceed after military vehicles have passed. |
 |
 |
fojee gaadiyaa dey lagran dey baad jaao |
 |
ਫੌਜੀ ਗਡਿੱਆਂ ਦੇ ਲਗਾਣ ਦੇ ਬਾਦ ਜਾਉ |
 |
 |
Do not bypass the security checkpoint. |
 |
 |
suRakyaa chonkee noo anvekyaa naa kaRo |
 |
ਸੁਰਕਸ਼ਾ ਚੌਕੀ ਨੂੰ ਅਨਵੇਖਿਆ ਨਾਂ ਕਰੋ |
 |
 |
Please follow the signs. |
 |
 |
kRipaa kaRkey saayna da paalan kaRo |
 |
ਕਿਰਪਾ ਕਰਕੇ ਸਾਯਨਾਂ ਦਾ ਪਾਲਣ ਕਰੋ |
 |