 |
We are leading a convoy through this area. |
 |
 |
aasee es taa to kanvoy lakey jaa Rahey haa |
 |
ਅਸੀ ਇਸ ਥਾਂ ਤੋਂ ਕੋਨਵਾਈ ਲੈ ਕੇ ਜਾ ਰਹੇ ਹਾਂ |
 |
 |
We are responsible for the security of the convoy. |
 |
 |
es kanvoy dee sRukyaa sardee jimeywaaRee he |
 |
ਇਸ ਕੋਨਵਾਈ ਦੀ ਸੁਰਕਆਂ ਸਾਡੀ ਜਿੱਮੇਵਾਰੀ ਹੈ |
 |
 |
We must conduct safety inspections on the vehicles. |
 |
 |
saanoo gaadyaa dee sRukyaa-jaanch kaRnee he |
 |
ਸਾਨੂੰ ਗਡਿੱਆਂ ਦੀ ਸੁਰਕਆਂ ਜਾਂਚ ਕਰਨੀ ਹੈ |
 |
 |
We must drive the convoy through this intersection. |
 |
 |
aasee kanvoy noo is choRaahey to lakey jaanaa he |
 |
ਅਸੀ ਕੋਨਵਾਈ ਨੂੰ ਇਸ ਚੌਰਾਹੇ ਤੋਂ ਲੈ ਕੇ ਜਾਣਾ ਹੈ |
 |
 |
We are escorting the convoy. |
 |
 |
aasee kanvoy dey naal jaa Rehey haa |
 |
ਅਸੀ ਕੋਨਵਾਈ ਦੇ ਨਾਲ ਜਾ ਰਹੇ ਹਾਂ |
 |
 |
We must seek an alternate route. |
 |
 |
saanoo doojaa Rastaa labna he |
 |
ਸਾਨੂੰ ਦੂਜਾ ਰਸਤਾ ਲਭੱਣਾ ਹੈ |
 |
 |
We will use tanks to detonate mines. |
 |
 |
aasee maaynz noo foRan ley tankaa daa istemaal kaRaangey |
 |
ਅਸੀ ਮਾਇਨੰਜ਼ ਨੂੰ ਫੜਨ ਲਈ ਟੈਂਕਾਂ ਦਾ ਇਸਤੇਮਾਲ ਕਰਾਂਗੇ |
 |
 |
Snipers may fire on convoys in this area. |
 |
 |
chup key golee maaRan waaley aadmee kanvoy tey golee maaR sakdey han |
 |
ਚੁੱਪ ਕੇ ਗੋਲੀ ਮਾਰਨ ਵਾਲੇ ਆਦਮੀ ਕੋਨਵਾਈ ਤੇ ਗੋਲੀ ਮਾਰ ਸਕਦੇ ਹਨ |
 |
 |
Unexploded ordnance may be planted in the road. |
 |
 |
ney-fatyaa aslaa is saRak tey Rakyaa ho sakdaa he |
 |
ਨਾਂ ਫਟਿਆ ਅਸਲਾ ਇਸ ਸੜਕ ਤੇ ਰੱਖੀ ਹੋ ਸਕਦਾ ਹੈ |
 |
 |
The convoy will continue when the ambush is suppressed. |
 |
 |
gaatak hamley noo katam kaRan dey baad hee kanvoy agey jaaogee |
 |
ਘਾਤਕ ਹਮਲੇ ਨੂੰ ਖਤਮ ਕਰਨ ਦੇ ਬਾਦ ਹੀ ਕੋਨਵਾਈ ਅਗੇ ਚਲੇਗੀ |
 |
 |
Is there a bridge to cross the river? |
 |
 |
kee nadee paaR kaRan dey ley koee pul he? |
 |
ਕੀ ਨਦੀ ਪਾਰ ਕਰਨ ਦੇ ਲਈ ਕੋਈ ਪੁਲ ਹੈ? |
 |
 |
Will this bridge support heavy vehicles? |
 |
 |
kee ey pul baaRee gaadiyaa daa baaR ley sakdaa he? |
 |
ਕੀ ਇਹ ਪੁਲ ਭਾਰੀ ਗਡਿੱਆਂ ਦਾ ਭਾਰ ਲੈ ਸਕਦਾ ਹੈ? |
 |
 |
Does this road lead through any towns? |
 |
 |
kee ey saRak koee shahiR vicho jandee he? |
 |
ਕੀ ਇਹ ਸੜਕ ਕੋਈ ਸ਼ਹਰ ਵਿਚੋਂ ਜਾਂਦੀ ਹੈ? |
 |
 |
Does this road lead through heavy traffic areas? |
 |
 |
kee ey saRak koee paaRee peeR waaley elaakey vichoo jaandee he? |
 |
ਕੀ ਇਹ ਸੜਕ ਕੋਈ ਭਾਰੀ ਭੀੜ ਵਾਲੀ ਇਲਾਕੇ ਵਿਚੋਂ ਜਾਂਦੀ ਹੈ? |
 |
 |
Are there friendly units in this area? |
 |
 |
kee etey koee dostaanaa yoonitaa han? |
 |
ਕੀ ਇੱਥੇ ਕੋਈ ਦੋਸਤਾਨਾ ਜੂਨਟਾਂ ਹਨ? |
 |
 |
Was enemy activity reported in this area? |
 |
 |
kee ito dushman dey kaRjaa dee kabaR ditee geyee see? |
 |
ਕੀ ਇਤੋਂ ਦੁਸ਼ਮਨ ਦੇ ਕਾਰਜਾਂ ਦੀ ਖਬਰ ਦਿਤੀ ਗਏ ਸੀ? |
 |
 |
Are there checkpoints on this road? |
 |
 |
kee etey chek poynts han? |
 |
ਕੀ ਇੱਥੇ ਚੈੱਕ ਪੋਂਆਂਇੰਟ ਹਨ? |
 |
 |
Is there a site to refuel? |
 |
 |
kee etey koee petrol pamp han? |
 |
ਕੀ ਇਥੇੱ ਕੋਈ ਪੈਟਰੋਲ ਪੰਪ ਹਨ? |
 |
 |
Are there areas to take cover? |
 |
 |
kee etey koee suRaakit taa he? |
 |
ਕੀ ਇੱਥੇ ਕੋਈ ਸੁਰਕਸ਼ਿਤ ਥਾਂ ਹੈ? |
 |
 |
We need assistance. |
 |
 |
saanoo madad dee loR he |
 |
ਸਾਨੂੰ ਮਦਦ ਦੀ ਲੋੜ ਹੈ |
 |
 |
Look out for booby traps in the area. |
 |
 |
is taa tey boobee-tRaps ley chawkas Raho |
 |
ਇਸ ਥਾਂ ਤੇ ਬੂਬੀ ਟਰੈਪਸ ਲਈ ਚੋਕਸ ਰਹੋ |
 |
 |
Do not drive on the shoulder of the road. |
 |
 |
saRak dey kinaaRe tey gadee naa chalaao |
 |
ਸੜਕ ਦੇ ਕਿਨਾਰੇ ਤੇ ਗਡੀੱ ਨਾਂ ਚਲਾਉ |
 |
 |
Follow the vehicle in front of you. |
 |
 |
agey vaalee gadee dey pichey jaao |
 |
ਅਗੇ ਵਾਲੀ ਗਡੀੱ ਦੇ ਪਿਛੇੱ ਜਾਉ |
 |