 |
We will process enemy prisoners of war (EPWs). |
 |
 |
aasee dushmanee yud bandyiaa dee jaanch kaRaangey |
 |
ਅਸੀ ਦੁਸ਼ਮਨੀ ਜਾਂਚ ਬੰਦੀਆਂ ਦੀ ਜੂੱਧ ਕਰਾਂਗੇ |
 |
 |
MPs will repatriate EPWs and CIs (civilian internees) later. |
 |
 |
miletRee polis dushmanee yud bandiyaa aatey sanik nazaR bandiyaa noo baad vich vaapis bejegee |
 |
ਮਿਲਟਰੀ ਪੋਲੀਸ ਦੁਸ਼ਮਨੀ ਜੂੱਧ ਬੰਦੀਆਂ ਅਤੇ ਸੈਨਿਕ ਨਜ਼ਰ ਬੰਦੀਆਂ ਨੂੰ ਬਾਦ ਵਿਚ ਬਾਪਿਸ ਭੇਜੇਗੀ |
 |
 |
We will handle all EPWs and CIs according to the provisions of the Geneva Convention. |
 |
 |
dushmanee yud bandiyaa atey asanik nazaR bandiyaa dey naal jeneeva samjaatey anusaaR vaRtaav hoeygaa |
 |
ਦੁਸ਼ਮਨੀ ਜੂੱਧ ਬੰਦੀਆਂ ਅਤੇ ਸੈਨਿਕ ਨਜ਼ਰ ਬੰਦਿਆਂ ਦੇ ਨਾਲ ਜਨੇਵਾ ਸਮਝੌਤੇ ਅਨੁਸਾਰ ਬਰਤਾਵ ਹੋਵੇਗਾ |
 |
 |
First aid will be provided for all wounded. |
 |
 |
saaRey jakmeeya noo first eyd ditee jaaogee |
 |
ਸਾਰੇ ਜ਼ਖਮਿਆਂ ਨੂੰ ਫਸਟ ਏਡ ਦਿੱਤੀ ਜਾਵੇਗੀ |
 |
 |
We will protect all EPWs and CIs against ill treatment. |
 |
 |
saaRey dushmanee yud bandiyaa atey asanik nazaR bandiyaa noo buRey baRtaav dey Khilaaf sRukyaa ditee jaaogee |
 |
ਸਾਰੇ ਦੁਸ਼ਮਨੀ ਜੂੱਧ ਬੰਦਿਆਂ ਅਤੇ ਸੈਨਿਕ ਨਜ਼ਰ ਬੰਦਿਆੰ ਨੂੰ ਬੁਰੇ ਬਰਤਾਵ ਦੇ ਖਿਲਾਫ ਸੁਰਕਆਂ ਦਿੱਤੀ ਜਾਵੇਗੀ |
 |
 |
All EPWs and CIs will be searched and tagged. |
 |
 |
saaRey dushmanee yud bandiyaa atey asanik nazaR bandiyaa dee talaashee hoyegee atey pehichaan chin ley jaangey |
 |
ਸਾਰੇ ਦੁਸ਼ਮਨੀ ਜੂੱਧ ਬੰਦਿਆਂ ਅਤੇ ਸੈਨਿਕ ਨਜ਼ਰ ਬੰਦਿਆੰ ਦੀ ਤਲਾਸ਼ੀ ਹੋਵੇਗੀ ਅਤੇ ਪਹਚਾਣ ਚਿੱਨ ਲਈ ਜਾਣਗੇ |
 |
 |
We will safeguard your money and valuables. |
 |
 |
aasee tuhardey pasey atey keemtee cheezaa dee Rakiyaa kaRaangey |
 |
ਅਸੀ ਤੁਹਾਡੇ ਪੈਸੇ ਅਤੇ ਕੀਮਤੀ ਚੀਜ਼ਾੰ ਦੀ ਰਕਸ਼ਾ ਕਰਾਂਗੇ |
 |
 |
We will give you a receipt for your money and valuables. |
 |
 |
pasey atey keemtee cheezaa dee tuhaanoo reseed dewaangey |
 |
ਪੈਸੇ ਅਤੇ ਕੀਮਤੀ ਚੀਜ਼ਾੰ ਦੀ ਤੁਹਾਨੂੰ ਰਸੀਦ ਦਵਾਂਗੇ |
 |
 |
Money and valuables will be returned to you. |
 |
 |
pasey atey keemtee cheezaa tuhaanoo vaapis kaR ditiyaa jaageeya |
 |
ਪੈਸਾ ਅਤੇ ਕੀਮਤੀ ਚੀਜ਼ਾੰ ਤੁਹਾਨੂੰ ਬਾਪਿਸ ਕਰਦਿੱਤਾ ਜਾਵੇਗਾ |
 |
 |
We will lead you to an enclosed area. |
 |
 |
aasee tuhaanoo band taa tey lakey jaavaange |
 |
ਅਸੀ ਤੁਹਾਨੂੰ ਬੰਦ ਥਾਂ ਤੇ ਲੈ ਕੇ ਜਾਵਾਂਗੇ |
 |
 |
You are allowed to dig foxholes. |
 |
 |
toosee gadey kod sakdey ho |
 |
ਤੁਸੀ ਗਡੇੱ ਕੋਢ ਸਕਦੇ ਹੋ |
 |
 |
You are allowed to dig holes in the ground to help shelter you. |
 |
 |
aapney bachaav ley toosee jameen vich gadey kod sakdey ho |
 |
ਅਪਣੇ ਬਚਾਵ ਲਈ ਤੁਸੀ ਜਮੀਨ ਵਿੱਚ ਗਡੇੱ ਕੋਢ ਖੋਦਨ ਸਕਦੇ ਹੋ |
 |
 |
We have to question you. |
 |
 |
saanoo tuhardey to puch-taach kaRnee he |
 |
ਸਾਨੂੰ ਤੁਹਾਡੇ ਤੋਂ ਪੁਛੱ ਥਾਂਛ ਕਰਨੀ ਹੈ |
 |
 |
Somebody will question you now. |
 |
 |
hun koee tuhardey to swaal pucheyga |
 |
ਹੁਣ ਕੋਈ ਤੁਹਾਡੇ ਤੋਂ ਸਵਾਲ ਪੁਛੇਗਾ |
 |
 |
You will be taken to another location. |
 |
 |
tuhaanoo doojee taa lakey jaangey |
 |
ਤੁਹਾਨੂੰ ਦੂਜੀ ਥਾਂ ਲੈ ਕੇ ਜਾਵਾਂਗੇ |
 |
 |
You will be assigned an identification number (internment serial number). |
 |
 |
tuhaanoo pehichaan ank ditaa jaaogaa |
 |
ਤੁਹਾਨੂੰ ਪਹਚਾਣ ਅੰਕ ਦਿੱਤਾ ਜਾਵੇਗਾ |
 |
 |
Your information will be provided to a Prisoner of War Information Center. |
 |
 |
tuhardee suchnaa yud bandee suchnaa senteR vich ditee jaaogee |
 |
ਤੁਹਾਡੀ ਸੂਚਨਾ ਜੂੱਧ ਬੰਦੀ ਸੂਚਨਾ ਸੇਨਟਰ ਵਿੱਚ ਦਿੱਤੀ ਜਾਵੇਗੀ |
 |
 |
Do you need first aid? |
 |
 |
kee tuhaanoo first eyd chaaheedee he? |
 |
ਕੀ ਤੁਹਾਨੂੰ ਫਸਟ ਏਡ ਚਾਹੀਦੀ ਹੈ? |
 |
 |
Are you hurt? |
 |
 |
kee toosee jaKhmee ho? |
 |
ਕੀ ਤੁਸੀ ਜਖਮੀ ਹੋ? |
 |
 |
Do you need food? |
 |
 |
kee tuhaanoo kaana chaaheeda he? |
 |
ਕੀ ਤੁਹਾਨੂੰ ਖਾਣਾ ਚਾਹੀਦਾ ਹੈ? |
 |
 |
What is your unit? |
 |
 |
tuhardee yoonit keRee he? |
 |
ਤੁਹਾਡੀ ਜੂਨਟ ਕਿਹੜੀ ਹੈ? |
 |
 |
Do you have any information for us? |
 |
 |
kee tuhardey kol saadey ley koee soochnaa he? |
 |
ਕੀ ਤੁਹਾਡੇ ਕੋਲ ਸਾਡੇ ਲਈ ਕੋਈ ਸੂਚਨਾਂ ਹੈ? |
 |
 |
Where is your unit? |
 |
 |
tuhardee yoonit kitey he? |
 |
ਤੁਹਾਡੀ ਜੂਨਟ ਕਿਥੇੱ ਹੈ? |
 |
 |
Provide shelter to protect EPWs from the elements. |
 |
 |
yud bandiyaa noo pRaakRitik taaktaa to bachaan ley sRukya taa deyoo |
 |
ਜੂੱਧ ਬੰਦਿਆਂ ਨੂੰ ਪਰਾਕਰੀਤਿਕ ਤਾਕਤਾਂ ਤੋਂ ਬਚਣ ਲਈ ਸੁਰਕਆਂ ਥਾਂ ਦਿਉ |
 |
 |
All male EPWs will be moved to another location. |
 |
 |
saaRey pooRush yud bandiyaa noo alag taa tey peyjaa jaaoga |
 |
ਸਾਰੇ ਪੁਰੂਸ਼ ਜੂੱਧ ਬੰਦਿਆਂ ਨੂੰ ਅਲਗ ਥਾਂ ਤੇ ਭੇਜਿਆ ਜਾਵੇਗਾ |
 |