 |
We must identify places where we can receive emergency help. |
 |
 |
saanoo oonaa taawaa dee pehichaan kaRnee he jitey saanoo aapaat kaal madad mil sakey |
 |
ਸਾਨੂੰ ਉਨਾਂ ਥਾਵਾਂ ਦੀ ਪਹਚਾਨ ਕਰਨੀ ਹੈ ਜਿਥੋਂ ਸਾਨੂੰ ਅਪਾਥੱ ਕਾਲ ਮਦਦ ਮਿਲ ਸਕੇ |
 |
 |
Our task is to control route security measures. |
 |
 |
sada kaRj he Rastey dee suRakyaa noo kaaboo vich Raknaa |
 |
ਸਾਡਾ ਖਾਰਛ ਹੈ ਰਸਤੇ ਦੀ ਸੁਰਕਸ਼ਾ ਨੂੰ ਕਾਬੂ ਵਿੱਚ ਰਖਨਾ |
 |
 |
We’ll classify bridges according to weight limits. |
 |
 |
aasee pulaan daa vaRgeekaRan, vazan de mutaabak kaRaangey |
 |
ਅਸੀ ਪੁਲ ਦਾ ਵਰਗੀਕਰਨ ਵਜਨ ਦੇ ਮੁਤਾਬਕ ਕਰਾਂਗੇ |
 |
 |
We need areas suitable for short halts. |
 |
 |
saanoo vishRaam kaRan ley munaasib taa chaahidee he |
 |
ਸਾਨੂੰ ਵਿਸ਼ਰਾਮ ਕਰਨ ਲਈ ਮੁਨਾਸਬੱ ਤੇ ਚਾਹੀਦੀ ਹੈ |
 |
 |
Where does this road lead to? |
 |
 |
ey saRak ketey jandee he? |
 |
ਇਹ ਸੜਕ ਕਿੱਥੇ ਜਾਂਦੀ ਹੈ? |
 |
 |
Which towns does this road run through? |
 |
 |
ey saRak keRey shaRa vicho jandee he? |
 |
ਇਹ ਸੜਕ ਕਿਹੜੇ ਸ਼ਹਰਾਂ ਵਿਚੋਂ ਜਾਂਦੀ ਹੈ? |
 |
 |
Is the road paved or unpaved? |
 |
 |
kee ey saRak kachee jaa pakee he? |
 |
ਕੀ ਇਹ ਸੜਕ ਕੱਚੀ ਜਾਂ ਪੱਕੀ ਹੈ? |
 |
 |
Is there an alternate route? |
 |
 |
kee hoR kowee Rastaa he? |
 |
ਕੀ ਹੋਰ ਕੋਈ ਰਸਤਾ ਹੈ? |
 |
 |
Is there a way to bypass this obstacle? |
 |
 |
kee es RukaavaRto bachin daa kowee Rastaa he? |
 |
ਕੀ ਇਸ ਰੁਕਾਵਟ ਤੋਂ ਬਚਣ ਦਾ ਕੋਈ ਰਸਤਾ ਹੈ |
 |
 |
Are there bridges on this route? |
 |
 |
kee es Rastey tey pul he? |
 |
ਕੀ ਇਸ ਰਸਤੇ ਤੇ ਪੁਲ ਹੈ? |
 |
 |
Are there overpasses on this route? |
 |
 |
kee es Rastey tey hawaaee pul han? |
 |
ਕੀ ਇਸ ਰਸਤੇ ਤੇ ਹਵਾਈ ਪੁਲ ਹਨ? |
 |
 |
Is there construction on this route? |
 |
 |
kee es Rastey tey kam chal Reha he? |
 |
ਕੀ ਇਸ ਰਸਤੇ ਤੇ ਕੰਮ ਚਲ ਰਿਹਾ ਹੈ? |
 |
 |
Are there many potholes in this road? |
 |
 |
kee Raastey vich koee toey han? |
 |
ਕੀ ਰਸਤੇ ਵਿੱਚ ਕੋਈ ਟੋਏ ਹਨ? |
 |
 |
How wide is the road? |
 |
 |
saRak kinhee choRee he? |
 |
ਸੜਕ ਕਿੱਨੀ ਚੌੜੀ ਹੈ? |
 |
 |
Are there steep hills on this road? |
 |
 |
kee Raastey vich pahaaRiyaa han? |
 |
ਕੀ ਰਸਤੇ ਵਿੱਚ ਪਹਾੜਿਆਂ ਹਨ? |
 |
 |
Are there sharp curves on this road? |
 |
 |
kee Raastey vich katee ley moR han? |
 |
ਕੀ ਰਸਤੇ ਵਾਲੇ ਕਤੀ ਲਈ ਮੋੜ ਹਨ? |
 |
 |
Does this route lead through tunnels? |
 |
 |
kee ey Raastaa suRang to nikaldaa he? |
 |
ਕੀ ਇਹ ਰਸਤਾ ਸੁਰੰਗ ਤੋਂ ਨਿਕਲਦਾ ਹੈ? |
 |
 |
Do you know how to read a map? |
 |
 |
kee tuhaanoo naakshaa parna aanda he? |
 |
ਕੀ ਤੁਹਾਨੂਂ ਨਕਸ਼ਾ ਪੜਨਾ ਆਉੰਦਾ ਹੋ? |
 |
 |
Are there enemy units in this area? |
 |
 |
kee is elaakey vich dushman dee paltarnaa han? |
 |
ਕੀ ਇਸ ਇਲਾਕੇ ਵਿੱਚ ਦੁਸ਼ਮਨ ਦੀਆਂ ਪਲਟਨਾਂ ਹਨ? |
 |
 |
Are there friendly units in this area? |
 |
 |
kee is elakey vich dostaana paltarnaa han? |
 |
ਕੀ ਇਸ ਇਲਾਕੇ ਵਿੱਚ ਦੋਸਤਾਨਾ ਪਲਟਨਾਂ ਹਨ? |
 |
 |
Are any major roads on this route? |
 |
 |
kee is Raastey tey vardyaa saRkaa han? |
 |
ਕੀ ਇਸ ਰਸਤੇ ਤੇ ਬੜੀਆਂ ਸੜਕਾਂ ਹਨ? |
 |
 |
Is there a railway near this road? |
 |
 |
kee is Raastey dey neRey Reyl dee patRee he? |
 |
ਕੀ ਇਸ ਰਸਤੇ ਦੇ ਨੇੜੇ ਰੇਲ ਦੀ ਪਟੜੀ ਹੈ? |
 |
 |
Are the railway tracks in use? |
 |
 |
kee Reyl dee patRee istemaal hundee he? |
 |
ਕੀ ਰੇਲ ਦੀ ਪਟੜੀ ਇਸਤੇਮਾਲ ਹੁੰਦੀ ਹੈ? |
 |
 |
Is there a railway crossing? |
 |
 |
kee etey Reylwey daa geyt he? |
 |
ਕੀ ਇਥੇੱ ਰੇਲਵੇ ਦਾ ਗੇਟ ਹੈ? |
 |
 |
Are there any busy intersections on this route? |
 |
 |
kee is Raastey tey peeR waaley chaank han? |
 |
ਕੀ ਇਸ ਰਸਤੇ ਤੇ ਭੀੜ ਵਾਲਾ ਚੋਂਕ ਹਨ? |
 |
 |
Does this route experience heavy traffic? |
 |
 |
kee is Raastey tey bohut peeR hundee he? |
 |
ਕੀ ਇਸ ਰਸਤੇ ਤੇ ਬਹੁਤ ਭੀੜ ਹੁੰਦੀ ਹੈ? |
 |
 |
Does this road have curbs? |
 |
 |
kee is Raastey tey kuRb han? |
 |
ਕੀ ਇਸ ਰਸਤੇ ਤੇ ਕਰਵ ਹਨ? |
 |
 |
Are there sidewalks lining the road? |
 |
 |
kee is Raastey dey dono paasey saayd waks han? |
 |
ਕੀ ਇਸ ਰਸਤੇ ਦੇ ਦੋਨੋ ਪਾਸੇ ਸਾਇਡ ਵਾੱਕ ਹਨ? |
 |
 |
Is there pedestrian traffic on the road? |
 |
 |
kee saRak tey padal chalan waaley lok han? |
 |
ਕੀ ਸੜਕ ਤੇ ਪੈਦਲ ਚਲਣ ਵਾਲੇ ਲੋਗ ਹਨ? |
 |
 |
Are there any minefields near this route? |
 |
 |
kee is Raastey dey neRey koee baRood naal paRyaa taa he? |
 |
ਕੀ ਇਸ ਰਸਤੇ ਦੇ ਨੇੜੇ ਕੋਈ ਬਾਰੂਦ ਨਾਲ ਪਰਿਆ ਥਾੰ ਹੈ? |
 |
 |
Are there any landmarks near this route? |
 |
 |
kee is Raastey dey neRey koee maRg chin han? |
 |
ਕੀ ਇਸ ਰਸਤੇ ਦੇ ਨੇੜੇ ਕੋਈ ਮਾਰਗ ਚਿੱਨ ਹਨ? |
 |
 |
How much weight can the bridge carry? |
 |
 |
ey pul kinaa vazan le sakdaa he? |
 |
ਇਹ ਪੁਲ ਕਿੱਨਾਂ ਵਜਨ ਲੈ ਸਕਦਾ ਹੈ? |
 |
 |
What material is the bridge made of? |
 |
 |
ey pul kisdaa baniyaa he? |
 |
ਇਹ ਪੁਲ ਕਿਸਦਾ ਬਣਿਆ ਹੈ? |
 |
 |
How wide is the tunnel? |
 |
 |
ey suRang kinee choRee he? |
 |
ਇਹ ਸੁਰੰਗ ਕਿੱਨੀ ਚੌੜੀ ਹੈ? |
 |
 |
How high is the tunnel? |
 |
 |
ey suRang kinee oochee he? |
 |
ਇਹ ਸੁਰੰਗ ਕਿੱਨੀ ਉੱਚੀ ਹੈ? |
 |
 |
How long is the tunnel? |
 |
 |
ey suRang kinee lambee he? |
 |
ਇਹ ਸੁਰੰਗ ਕਿੱਨੀ ਲੰਬੀ ਹੈ? |
 |
 |
Is there a checkpoint on this road? |
 |
 |
kee is Raastey tey koee chaankee he? |
 |
ਕੀ ਇਸ ਰਸਤੇ ਤੇ ਕੋਈ ਚੂੰਗੀ ਹੈ? |
 |
 |
Is there a defile (a narrow passage that constricts the movement of troops and vehicles) on this road? |
 |
 |
kee is Raastey tey koee sankRee ataa fojaa atey gadyiaa dey aaon-jaay tey pavandi laawndaa he? |
 |
ਕੀ ਇਸ ਰਸਤੇ ਤੇ ਕੋਈ ਸਾਕਰੀ ਅਠਾ ਫੌਜਾਂ ਅਤੇ ਗਡਿੱਆਂ ਦੇ ਆਵਾਜਾਈ ਤੇ ਪੈਬੰਦੀ ਲਆਉੰਦਾ ਹੈ? |
 |
 |
Is a defile being planned on the road? |
 |
 |
kee is Raastey ley sankRee ataa sochee hoee he? |
 |
ਕੀ ਇਸ ਰਸਤੇ ਲਈ ਸਾਕਰੀ ਅਠਾ ਸੁਚੀ ਹੋਈ ਹੈ? |
 |
 |
Is the road blocked? |
 |
 |
kee saRak tey Rukaavat he? |
 |
ਕੀ ਸੜਕ ਤੇ ਰੁਕਾਵਟ ਹੈ? |
 |
 |
Does the road get narrow? |
 |
 |
kee ey saRak tang ho jaandee he? |
 |
ਕੀ ਇਹ ਸੜਕ ਤੰਗ ਹੋ ਜਾਂਦੀ ਹੈ? |
 |
 |
Are there overhead obstructions on this route? |
 |
 |
kee is Raastey vich ooto koee Rukaavat he? |
 |
ਕੀ ਇਸ ਰਸਤੇ ਵਿਚ ਉਤੋਂ ਕੋਈ ਰੁਕਾਵਟ ਹੈ? |
 |
 |
What is the lowest overhead clearance on this route? |
 |
 |
is Raastey vich gart to gart staR kee he? |
 |
ਇਸ ਰਸਤੇ ਵਿਚ ਘੱਟ ਤੋਂ ਘੱਟ ਸਥਰ ਕੀ ਹੈ? |
 |
 |
Can you cross the river at this location? |
 |
 |
kee is taa to nadee paaR kaR sakdey haa? |
 |
ਕੀ ਇਸ ਥਾਂ ਤੇ ਨਦੀ ਪਾਰ ਕਰ ਸਕਦੇ ਹਾਂ? |
 |
 |
How wide is the river at this crossing point? |
 |
 |
is taa to nadee kinee choRee he? |
 |
ਇਸ ਥਾਂ ਤੋਂ ਨਦੀ ਕਿੱਨੀ ਚੌੜੀ ਹੈ? |
 |
 |
Can the crossing be used by vehicles? |
 |
 |
kee is taa to gaadiyaa jaa sakdiyaa han? |
 |
ਕੀ ਇਸ ਥਾਂ ਤੇ ਗਡਿੱਆਂ ਜਾ ਸਕਡਿੱਆਂ ਹਨ? |
 |
 |
Is this a fast-moving stream? |
 |
 |
kee is nadee daa bahaaw teyz he? |
 |
ਕੀ ਇਸ ਨਦੀ ਦਾ ਬਹਾਵ ਤੇਜ ਹੈ? |
 |
 |
How fast is the water in this river? |
 |
 |
is nadee daa bahaaw kinaa teyz he? |
 |
ਇਸ ਨਦੀ ਦਾ ਬਹਾਵ ਕਿੱਨਾ ਤੇਜ ਹੈ? |
 |
 |
How deep is this waterway? |
 |
 |
ey paanee kinaa doongaa he? |
 |
ਇਹ ਪਾਣੀ ਕਿੱਨਾ ਦੂਗ ਹੈ? |
 |
 |
Can the stream be crossed during this time of year? |
 |
 |
kee saal dey is veley nadee paaR kaR sakdey haa? |
 |
ਕੀ ਸਾਲ ਦੇ ਇਸ ਵੇਲੇ ਨਦੀ ਪਾਰ ਕਰ ਸਕਦੇ ਹਾਂ? |
 |
 |
Does this river flood suddenly during this time of year? |
 |
 |
kee saal dey is veley nadee vich eyk dam haaR aandaa he? |
 |
ਕੀ ਸਾਲ ਦੇ ਇਸ ਵੇਲੇ ਨਦੀ ਵਿਚ ਇਕ ਦਮ ਹੜ ਆਉੰਦਾ ਹੈ? |
 |
 |
Are there a lot of large rocks in the riverbed? |
 |
 |
kee nadee dey taal tey vadey pataR han? |
 |
ਕੀ ਨਦੀ ਦੇ ਤਲ ਤੇ ਬੜੇ ਪਥੱਰ ਹਨ? |
 |
 |
Are the riverbanks very steep? |
 |
 |
kee nadee dey kinaaRey oochey han? |
 |
ਕੀ ਨਦੀ ਦੇ ਕਿਨਾਰੇ ਉਚੇੱ ਹਨ? |
 |
 |
Are there barriers on the riverbank? |
 |
 |
kee nadee dey keenaRiyaa tey Rukaavat he? |
 |
ਕੀ ਨਦੀ ਦੇ ਕਿਨਾਰੇ ਤੇ ਰੁਕਾਵਟ ਹੈ? |
 |
 |
Has the roadway eroded? |
 |
 |
kee ey saRak beh gayee he? |
 |
ਕੀ ਇਹ ਸੜਕ ਵਹ ਗਈ ਹੈ? |
 |
 |
Is there any snow on this route? |
 |
 |
kee is Raastey tey baRaf taan he? |
 |
ਕੀ ਇਸ ਰਸਤੇ ਤੇ ਬਰਫ ਥਾਨ ਹੈ? |
 |
 |
Is this route covered with ice? |
 |
 |
kee is Raastey tey baRaf he? |
 |
ਕੀ ਇਸ ਰਸਤੇ ਤੇ ਬਰਫ ਬਰਫ ਹੈ? |
 |
 |
Clear the road. |
 |
 |
Rastaa saaf kaRo |
 |
ਰਸਤਾ ਸਾਫ ਕਰੋ |
 |
 |
Mark critical points on the map. |
 |
 |
nakshey tey gambiR chinaa tey nishaan laao |
 |
ਨਕਸ਼ੇ ਤੇ ਗੰਭੀਰ ਚਿਨਾਂ ਤੇ ਨਿਸ਼ਾਨ ਲਾਉ |
 |
 |
Show me on the map. |
 |
 |
nakshaa dikaao |
 |
ਨਕਸ਼ੇ ਦਿਖਾਉ |
 |