 |
This RB is to limit access to this road. |
 |
 |
ey saRak-band lokaa dey aan-jaan noo Rokan ley laayaa he |
 |
ਇਹ ਸੜਕ ਬੰਦ ਲੋਕਾਂ ਦੇ ਆਣ ਜਾਣ ਨੂੰ ਰੋਕਣ ਲਈ ਲਗਾਈ ਹੈ |
 |
 |
This RB is to close access to this road. |
 |
 |
ey saRak-band is saRak tey aan-jaan Rokda he |
 |
ਇਹ ਸੜਕ ਬੰਦ ਇਸ ਸੜਕ ਤੇ ਆਣ ਜਾਣ ਰੋਕਦਾ ਹੈ |
 |
 |
These RBs and CPs will ensure only authorized use of this main supply route (MSR). |
 |
 |
ey saRak-band atey chek poynts yakeen dilange key kaas saplaay saRak da adiktaR istemaal howey |
 |
ਇਹ ਸੜਕ ਬੰਦ ਅਤੇ ਚੈਕ ਪੋਆਂਇੰਟ ਯੰਕੀਨ ਦਿਲਾਣਗੇ ਕੀ ਖਾਸ ਸਪਲਾਈ ਸੜਕ ਦਾ ਅਦਿਕਟਰ ਇਸਤੇਮਾਲ ਹੋਈ |
 |
 |
These RBs and CPs will ensure that convoys move on schedule. |
 |
 |
ey saRak-band atey chek poynts gaadiyaa noo samey siR jaan vich madad kaRangey |
 |
ਇਹ ਸੜਕ ਬੰਦ ਅਤੇ ਚੈਕ ਪੋਆਂਇੰਟ ਗਡਿੱਆਂ ਨੂੰ ਸਮੈ ਸਿਰ ਜਾਣ ਵਿਚ ਮਦਦ ਕਰਣਗੇ |
 |
 |
The position of RBs / CPs will change constantly. |
 |
 |
saRak etey chek poynts dee taa haR viley badaloogee |
 |
ਸੜਕ ਅਤੇ ਚੈਕ ਪੋਆਂਇੰਟ ਦੀ ਥਾਂ ਹਰ ਵੇਲੇ ਬਦਲੇਗੀ |
 |
 |
In a single team operation one member will stop and direct traffic. |
 |
 |
eykal teem dey aapReyshan vich eyk hee aadmee tRafik noo Rokega aatey deeshaa dekaaooga |
 |
ਅਕੇਲੀ ਟੀਮ ਦੇ ਅਪਰੇਸ਼ਨ ਵਿਚ ਇਕ ਹੀ ਆਦਮੀ ਟਰੈਫਿਕ ਨੂੰ ਰੋਕੇਗਾ ਅਤੇ ਦਿਸ਼ਾ ਦਿਖਾਏਗਾ |
 |
 |
We don’t allow anyone to pass without a proper ID. |
 |
 |
aasee sehee pahichan-patRa bina kisee noo vee jaan nahee dindey |
 |
ਅਸੀਂ ਸਹੀ ਪਹਚਾਨ ਪਤੱਰ ਬਿਨਾ ਕਿਸੇ ਨੂੰ ਵੀ ਜਾਣ ਨਹੀ ਦੇਣਾ |
 |
 |
What is your cargo? |
 |
 |
tuhardaa saamaan kitey he? |
 |
ਤੁਹਾਡਾ ਸਾਮਾਨ ਕਿੱਥੇ ਹੈ? |
 |
 |
Where are your cargo documents? |
 |
 |
tuhardey saamaan dey kaagaz kitey han? |
 |
ਤੁਹਾਡੇ ਸਾਮਾਨ ਦੇ ਖਾਗਾਜ਼ ਕਿੱਥੇ ਹਨ? |
 |
 |
Where does your cargo originate from? |
 |
 |
tuhardaa saamaan kito aayaa he? |
 |
ਤੁਹਾਡਾ ਸਾਮਾਨ ਕਿਥੋਂ ਆਇਆ ਹੈ? |
 |
 |
Where did you pick up your cargo? |
 |
 |
toosee saamaan kit-ho chaRaay haa? |
 |
ਤੁਸੀ ਸਾਮਾਨ ਕਿੱਥੋੱ ਚੜਾਇਆ ਹਾਂ? |
 |
 |
What is your destination? |
 |
 |
toosee kit-hey jaa Rahey he? |
 |
ਤੁਸੀ ਕਿੱਥੇ ਜਾਣਾ ਹੈ? |
 |
 |
We will prevent actions that would aid the enemy. |
 |
 |
aasee dushman dee madad kaRan waaley kaRjaa noo Rokaangey |
 |
ਅਸੀਂ ਦੁਸ਼ਮਨ ਦੀ ਮਦਦ ਕਰਨ ਵਾਲੇ ਕਾਰਜਾਂ ਨੂੰ ਰੋਕਾਂਗੇ |
 |
 |
We will inspect cargo when instructed to do so. |
 |
 |
hukam milan tey tuhardey saamaan dee jaanch kaRaangey |
 |
ਹੁਕਮ ਮਿਲਨ ਤੇ ਤੁਹਾਡੇ ਸਾਮਾਨ ਦੀ ਜਾਂਚ ਕਰਾਂਗੇ |
 |
 |
We will stop locals from supplying the enemy. |
 |
 |
aasee etey dey lokaa noo dushman noo saaman den ton Rokaangey |
 |
ਅਸੀਂ ਇੱਥੇ ਦੇ ਲੋਕਾਂ ਨੂੰ ਦੁਸ਼ਮਨ ਨੂੰ ਸਾਮਾਨ ਦੇਣ ਤੋਂ ਰੋਕਾਂਗੇ |
 |
 |
We are here to stop black market operations. |
 |
 |
aasee etey kaley-bazaaR dey kaRjaa noo Rokan ley haa |
 |
ਅਸੀਂ ਇਥੇੱ ਕਾਲੇ ਬਾਜਾਰ ਦੇ ਕਾਰਜਾਂ ਨੂੰ ਰੋਕਣ ਲਈ ਹਾਂ |
 |
 |
We will establish an area for searching vehicles. |
 |
 |
aasee gaadyaa dee talaashee ley taa tey kaRaangey |
 |
ਅਸੀ ਗਡਿੱਆਂ ਦੀ ਤਲਾਸ਼ੀ ਲਈ ਥਾਂ ਤੇ ਕਰਾਂਗੇ |
 |
 |
We have vehicles ready to pursue those avoiding the RBs. |
 |
 |
jo saRak-band tey nahee Rukdey unaa da pichaa kaRan ley saadee gadiyaa teyaaR han |
 |
ਜੋ ਸੜਕ ਬੰਦ ਤੇ ਨਹੀ ਰੁਕਦੇ ਉਨਾਂ ਦਾ ਪਿੱਛਾ ਕਰਨ ਲਈ ਸਾਡੀ ਗਡਿਆਂ ਤਿਆਰ ਹਨ |
 |
 |
We must prepare defensive positions. |
 |
 |
saanoo aapnee suRakshaa taa dee teyaaRee kaRnee he |
 |
ਸਾਨੂੰ ਅਪਣੀ ਸੁਰਕਸ਼ਾ ਥਾਂ ਦੀ ਤਿਆਰੀ ਕਰਨੀ ਹੈ |
 |
 |
We will block roadway shoulders and ditches around RBs. |
 |
 |
aasee saRak-band dey kinaaRiyaa atey toyaa no band kaRaang he |
 |
ਅਸੀ ਸੜਕ ਬੰਦ ਦੇ ਕਿਨਾਰਿਆਂ ਅਤੇ ਟੋਏ ਨੂੰ ਬੰਦ ਕਰਨਾ ਹੈ |
 |