 |
We will set up traffic control points (TCPs) in the area. |
 |
 |
aasee is taa tey tRafik kontrol poynts (tee-see-pee) lagaavaangey |
 |
ਅਸੀਂ ਇਸ ਥਾਂ ਤੇ ਟਰੈਫਿਕ ਕੰਟਰੋਲ ਪੋਆਂਇਂਟ (ਟੀ-ਸੀ-ਪੀ) ਲਗਾਵਾਂਗੇ |
 |
 |
The TCP locations will be decided by the MPs. |
 |
 |
tee-see-pee dee taa milteRee polis ta kaRoogee |
 |
ਟੀ-ਸੀ-ਪੀ ਦੀ ਥਾਂ ਮਿਲਟਰੀ ਪੋਲੀਸ ਥਾਂ ਕਾਰੋਗੀ |
 |
 |
The TCP personnel will work hard to prevent delays. |
 |
 |
tee-see-pee dey kaRamchaaRee pooRee koshish kaRangey key deRee naa howey |
 |
ਟੀ-ਸੀ-ਪੀ ਦੇ ਕਰਮਚਾਰੀ ਪੂਰੀ ਕੋਸ਼ਿਸ਼ ਕਰਨਗੇ ਕੀ ਦੇਰ ਨਾਂ ਹੋਵੇ |
 |
 |
Our TCP team will keep records of passing vehicles and units. |
 |
 |
saadee tee-see-pee teem jaan valee gaadiyaa atey yoonits daa ReekaRd Rakaangey |
 |
ਸਾਡੀ ਟੀ-ਸੀ-ਪੀ ਟੀਮ ਜਾਣ ਵਾਲਿ ਗਡਿੱਆਂ ਅਤੇ ਯੁਨਟਾਂ ਦਾ ਰਿਕਾਡ ਰਖੇਗੀ |
 |
 |
The TCP will apprehend violators. |
 |
 |
tee-see-pee doshiyaa noo Reehaasit vich le langey |
 |
ਟੀ-ਸੀ-ਪੀ ਦੋਸ਼ਿਆਂ ਨੂੰ ਰਿਹਾਸਤ ਵਿਚ ਲੈ ਲਵੇਗੀ |
 |
 |
Make sure refugee traffic does not delay military traffic. |
 |
 |
diyaan Rako key sheRnaRtee tRafik fojee tRafik vich deRee naa kaRan |
 |
ਧਿਆਨ ਰਖੋ ਕੀ ਸ਼ਰਨਾਰਥੀ ਟਰੈਫਿਕ ਫੋਜੀ ਟਰੈਫਿਕ ਵਿਚ ਦੇਰ ਨਾਂ ਕਰਨ |
 |
 |
The TCP personnel will reroute traffic as needed. |
 |
 |
tee-see-pee kaRamchaaRee tRafik noo dooje Raastey bejangey jeykaR loR pey |
 |
ਟੀ-ਸੀ-ਪੀ ਕਰਮਚਾਰੀ ਟਰੈਫਿਕ ਨੂੰ ਦੂਜੇ ਰਸਤੇ ਭੇਜਣਗੇ ਜੇਕਰ ਲੋੜ ਪਈ |
 |
 |
Our mission is ongoing until further notice. |
 |
 |
aagley hukam tak sardaa kam jaRee Raheygaa |
 |
ਅਗਲੇ ਹੁਕਮ ਤੱਕ ਸਾਡਾ ਕੰਮ ਜਾਰੀ ਰਹੇਗਾ |
 |
 |
Food and water will be supplied by other units. |
 |
 |
Rortee atey paanee doosRee yoonit deyogee |
 |
ਰੂਰਤੀ ਅਤੇ ਪਾਣੀ ਦੂਸਰੀ ਯੁਨਟਾਂ ਦੇਣਗੀਆਂ |
 |
 |
Nuclear, biological and chemical (NBC) detection equipment will be provided. |
 |
 |
pRamaanoo, jeev vigyaan, atey Rasaaynik sambandee pataa lagarn ley samaan ditaa jaoogaa |
 |
ਪਰਮਾਨੂੰ, ਜੀਵ ਵਿਗਿਆਂਨ ਅਤੇ ਰਸਾਇਨਕ ਸੰਬਧੀ ਪਤਾ ਲਗਾਣ ਲਈ ਸਾਮਾਨ ਦਿਤਾੱ ਜਾਏਗਾ |
 |
 |
Reflective arm cuffs will be provided. |
 |
 |
chamkan vaalee haat dee patee ditee jaaogee |
 |
ਚੱਮਖਣ ਵਾਲੀ ਹਥੱ ਦੀ ਪੱਟੀ ਦਿਤੀ ਜਾਵੇਗੀ |
 |
 |
Enemy may use agents acting as refugees. |
 |
 |
dushman shaayed shaRnaRtee dey besh vich jasoos istaamaal kaRan |
 |
ਦੁਸ਼ਮਨ ਸ਼ਾਇਦ ਸ਼ਰਨਾਰਥੀ ਦੇ ਭੇਸ਼ ਵਿਚ ਜਾਸੂਸ ਇਸਤੇਮਾਲ ਕਰਨ |
 |
 |
Safety is very important during all operations. |
 |
 |
saaRey aapReyshan dey daaRaan heefaazat bahut zaRooRee he |
 |
ਸਾਰੇ ਅਪਰੇਸ਼ਨ ਦੇ ਦੋਰਾਨ ਹਿਫਾਜਤ ਬਹੁਤ ਜਰੂਰੀ ਹੈ |
 |
 |
We do not allow unauthorized personnel to observe traffic movement. |
 |
 |
aasee anya dikt lokaa noo tRafik noo aande jaandey nahee dekaan dendey |
 |
ਅਸੀਂ ਆਂਨਿਆ ਦਿਖਤ ਲੋਕਾਂ ਨੂੰ ਟਰੈਫਿਕ ਨੂੰ ਅਨਦੇ ਜਾਣਦੇ ਨਹੀ ਦੇਖਣ ਦਿਨ ਦੇ |
 |
 |
What is the size of the enemy force? |
 |
 |
dushman dey daastey dee taadaad kee he? |
 |
ਦੁਸ਼ਸਨ ਦੇ ਦਸਤੇ ਦੀ ਤਾਦਾਦ ਕਿ ਹੈ? |
 |
 |
Where is the exact location of the enemy? |
 |
 |
dushman dee teek teek taa kitey he? |
 |
ਦੁਸ਼ਮਨ ਦਾ ਠੀਕ ਠੀਕ ਥਾਂ ਕਿੱਥੇ ਹੈ? |
 |
 |
When exactly did you see enemy units? |
 |
 |
dushman dey daastey noo teek kado viky haa? |
 |
ਦੁਸ਼ਮਨ ਦੇ ਦਸਤੇ ਨੂੰ ਠੀਕ ਕਦੋਂ ਵੇਖੀ ਹਾਂ? |
 |
 |
What types of enemy units did you see? |
 |
 |
kis taRaa dee dushman dee yoonita toosee viky haa? |
 |
ਕਿਸ ਤਰਾਂ ਦੀ ਦੁਸ਼ਮਨ ਦੀ ਜੂਨਟ ਤੁਸੀ ਵੇਖੀ ਹਾਂ? |
 |
 |
What type of equipment did the enemy units carry? |
 |
 |
dushman dee yoonit dey kol kiho jiyaa samaan see? |
 |
ਦੁਸ਼ਮਨ ਦੀ ਜੂੰਨਟ ਦੇ ਕੋਲ ਕਿਹੋ ਜਿਹਾ ਸਾਮਾਨ ਸੀ? |
 |
 |
Watch for guerilla activities. |
 |
 |
guRila kaRvaaeenyaa daa diyaan Rako |
 |
ਗੁਰਿੱਲਾ ਕਾਰਵਾਈ ਦਾ ਧਿਆਨ ਰਖੋ |
 |
 |
Watch for conventional enemy forces. |
 |
 |
dushman dee fojaa daa diyaan Rako |
 |
ਦੁਸ਼ਮਨ ਫੌਜਾਂ ਦਾ ਧਿਆਨ ਰਖੋੱ |
 |
 |
Watch for enemy aircraft. |
 |
 |
dushman hawaaee jahaaz daa diyaan Rako |
 |
ਦੁਸ਼ਮਨ ਹਵਾਈ ਜਹਾਜ ਦਾ ਧਿਆਨ ਰਖੋੱ |
 |
 |
Report to us about local inhabitants in the area. |
 |
 |
saanoo etey Rahen waaley lokaa dee Rapart deyo |
 |
ਸਾਨੂੰ ਇੱਥੇ ਰਹਣ ਵਾਲਿਆਂ ਲੋਕਾਂ ਦੀ ਰਿਪੋਰਟ ਦਿਉ |
 |
 |
Set up signs to show directions and distance to TCPs. |
 |
 |
tee-see-pee dey faasley aatey Raasta deekaan dey ley saayn lagaao |
 |
ਟੀ-ਸੀ-ਪੀ ਦੇ ਫਾਸਲਾ ਅਤੇ ਰਸਤਾ ਦਿਖਾਣ ਦੇ ਲਈ ਸਾਇਨ ਲਗਾਉ |
 |
 |
Direct refugees to refugee routes. |
 |
 |
shaRnaRtiyaa noo shaRnaRtiyaa dey Raastey tey jaan ley kow |
 |
ਸ਼ਰਨਾਰਥੀ ਨੂੰ ਸ਼ਰਨਾਰਥੀ ਦੇ ਰਸਤੇ ਤੇ ਜਾਣ ਲਈ ਕੋਉ |
 |
 |
Search the surrounding area for enemies. |
 |
 |
naal dey elaakey vich dushman dey ley chaan-been kaRo |
 |
ਨਾਲ ਦੇ ਇਲਾਕੇ ਏਰਿਆ ਵਿਚ ਦੁਸ਼ਮਨ ਦੇ ਲਈ ਛਾਨਵੀਨ ਕਰੋ |
 |
 |
Park the team’s vehicle in a covered and safe position. |
 |
 |
daastey dee gaadyaa noo suRaakit atey chatey sataan tey laao |
 |
ਦਸਤੇ ਦੀ ਗਡਿੱਆਂ ਨੂੰ ਸੁਰਕਸ਼ਿਤ ਅਤੇ ਛੱਥੇ ਸਥਾਨ ਤੇ ਲਾਉ |
 |
 |
Set up communication with other TCP units. |
 |
 |
baakee dee tee-see-pee yoonit dey naal sampaRk staapit kaRo |
 |
ਬਾਕੀ ਦੀ ਟੀ-ਸੀ- ਪੀ ਯੁਨਿਟ ਦੇ ਨਾਲ ਸਪੰਰਕ ਸਥਾਪਤ ਕਰੋ |
 |