 |
Do you know anyone who is employed on the US facility? |
 |
 |
kee toosee keeseno jarn dey ho jo amReekee soveedaawa vich nakRee kaR da he? |
 |
ਕੀ ਤੁਸੀ ਕਿਸੇ ਨੂਂ ਜਾਣਦੇ ਹੋ ਜੇ ਅਮਰੀਕੀ ਸੁਵਿਧਾਵਾਂ ਵਿਚ ਨੋਕਰੀ ਕਰਦਾ ਹੈ? |
 |
 |
Do you know of anyone who works with US forces who has participated in anti-US, anti-coalition, or anti-government protests? |
 |
 |
kee toosee keeseno jarn dey ho jo amReekee fojeeya denaal kam kaRda he jeeneh amReekaa dey klaaf seyogee deyshaa dey klaaf jaa saRkaa dey klaaf paRdaa shino vich aag litaa he? |
 |
ਕੀ ਤੁਸੀ ਕਿਸੇ ਨੂਂ ਜਾਣਦੇ ਹੋ ਜੇ ਅਮਰੀਕੀ ਫੌਜਿਆਂ ਦੇ ਨਾਲ ਕਮ ਕਰਦਾ ਹੈ, ਜੀਨੇ ਅਮਰੀਕਾ ਦੇ ਖਿਲਾਫ, ਸਹਯੋਗੀ ਦੇਸ਼ਾਂ ਦੇ ਖਿਲਾਫ ਜਾਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵਿਚ ਭਾਗ ਲੀੱਤਾ ਹੈ? |
 |
 |
Do you know anyone who is employed on the US facility that has expressed dislike or displeasure toward the US or coalition forces? |
 |
 |
kee toosee keeseno jarn dey ho jeRaa amReekee soveedaa vich nokRee kaRda hey jeesto amReekee yaa seyogee deshtee foja to naa pesandagee yaa naa Khooshee pRakat keetee he? |
 |
ਕੀ ਤੁਸੀ ਕਿਸੇ ਨੂਂ ਜਾਣਦੇ ਹੋ ਜੇੜਾ ਅਮਰੀਕੀ ਸੁਵਿਧਾਵਾਂ ਵਿਚ ਨੋਕਰੀ ਕਰਦਾ ਹੋਏ, ਜਿਸ ਤੋਂ ਅਮਰੀਕੀ ਜਾਂ ਸਹਯੋਗੀ ਦੇਸ਼ ਦੀ ਫੌਜੋਂ ਤੋਂ ਨਾਪਸਦਂਗੀ ਜਾਂ ਨਾਖੁਸ਼ੀ ਪ੍ਰਗਟ ਕੀੱਤੀ ਹੋ? |
 |
 |
Do you know of anyone who works on a US facility that has been approached by an anti-US or anti-coalition group? |
 |
 |
kee toosee keeseno jarn dey ho jo amReekee soveeda vich nakRee kaRdaa he jistey kol amReekaa dey klaaf yaa seyogee deyshaan dey klaaf kowee dal ponchaa howey? |
 |
ਕੀ ਤੁਸੀ ਕਿਸੇ ਨੂਂ ਜਾਣਦੇ ਹੋ ਜੇ ਅਮਰੀਕੀ ਸੁਵਿਧਾਵਾਂ ਵਿਚ ਨੋਕਰੀ ਕਰਦਾ ਹੋਵੇ, ਜਿਸ ਦੇ ਕੋਲ ਅਮਰੀਕਾ ਦੇ ਖਿਲਾਫ ਜਾਂ ਸਹਯੋਗੀ ਦੇਸ਼ਾਂ ਦੇ ਖਿਲਾਫ ਕੋਈ ਦਲ ਪਹੁਂਚਾ ਹੋਏ? |
 |