 |
What communicable diseases in the local population pose the greatest risk to visiting foreigners? |
 |
 |
staanik jentaa vich keRee choot dee bamaaRee daaRet yaayi vedeshyan devaastye sabto vedaa KhatRaa ho sakdee he? |
 |
ਸਥਾਨਕ ਜਨਤਾ ਵਿਚ ਕੇਹੜੀ ਛੂਤ ਦੀ ਬੀਮਾਰੀ ਦੌਰੇ ਤੇ ਆਏ ਵਿਦੇਸ਼ਿਆਂ ਦੇ ਵਾਸਤੇ ਸਬਤੋੰ ਵੱਡਾ ਖਤਰਾ ਹੋ ਸਕਦੀ ਹੈ? |
 |
 |
What medical conditions are the most common cause of death in this area? |
 |
 |
keRey cheket saa sambandee haalaat ey elaakye vich mot dee sabto var dee vajaa han? |
 |
ਕੇਹੜੇ ਚਿਕਿਤਸਾ ਸਂਬਂਧੀ ਹਾਲਾਤ ਇਹ ਇਲਾਕੇ ਵਿਚ ਮੌਤ ਦੀ ਸਬਤੋਂ ਵੱਡੀ ਵਜਹ ਹਨ? |
 |
 |
Who is the local physician in this area? |
 |
 |
is elaakye vich staanik daktar kon he? |
 |
ਇਸ ਇਲਾਕੇ ਵਿਚ ਸਥਾਨਕ ਡਾਕਟਰ ਕੋਣ ਹੈ? |
 |
 |
Where is he located and how can I contact him? |
 |
 |
o kitey hey teme osnaal kistaRaa sampaRk kaR sakdaa haa? |
 |
ਉਹ ਕਿਥੇ ਹੈ ਤੇ ਮੈਂ ਉਸ ਨਾਲ ਕਿਸ ਤਰਾਂ ਸਂਪਰਕ ਕਰ ਸਕਦਾ ਹਾਂ? |
 |
 |
What parasites exist in local food and water? |
 |
 |
staanik pojenta parney vich keRey peRaasaaytis majood han? |
 |
ਸਥਾਨਕ ਭੋਜਨ ਤੇ ਪਾਣੀ ਵਿਚ ਕੇਹੜੀ ਪੈਰਾਸਾਇਟਸ ਮੌਜੂਦ ਹਨ? |
 |
 |
What diseases infect newborn children? |
 |
 |
navjaad bechyanoo keRee vemaaRee choot kaRdee he? |
 |
ਨਵਜਾਤ ਬਚਿਆਂ ਨੂਂ ਕੇਹੜੀ ਬਿਮਾਰੀ ਛੂਤ ਕਰਦੀ ਹੈ? |
 |
 |
What chemical residues or foreign substances exist in the environment and may contribute to illness? |
 |
 |
wataa vaRana vich keRey Rasaaynik awsheysh jabaaRee tat majood han jisto be maaReedaa katRaa he? |
 |
ਵਾਤਾਵਰਣ ਵਿਚ ਕੇਹੜੇ ਰਸਾਇਣਕ ਅਵਸ਼ੇਸ਼ ਜਾਂ ਬਾਹਰੀ ਤੱਤ ਮੌਜੂਦ ਹਣ ਜਿਸ ਤੋਂ ਬੀਮਾਰੀ ਦਾ ਖਤਰਾ ਹੈ? |
 |
 |
What sexually transmitted diseases are common in the local populace? |
 |
 |
staanik jentaa vich kiRey yenRo aamtaaR tey paayij amdey han? |
 |
ਸਥਾਨਕ ਜਨਤਾ ਵਿਚ ਕੇਹੜੇ ਯੌਨ ਰੋਗ ਆਮਤੌਰ ਤੇ ਪਾਏ ਜਾਂਦੇ ਹਨ? |
 |
 |
What diseases infect local livestock? |
 |
 |
staanik peshwaanoo keReeya vamaaRiya dooshet kaRdeeya han? |
 |
ਸਥਾਨਕ ਪਸ਼ੁਆਂ ਨੂਂ ਕੇਹੜੀ ਆਂ ਬੀਮਾਰਿਆਂ ਦੁਸ਼ਿਤ ਕਰਦੀਆਂ ਹਨ? |
 |
 |
What sanitation problems affect the local population? |
 |
 |
staanik jentaanoo sofaaydee keRee somasyaa aasar kaRdee he? |
 |
ਸਥਾਨਕ ਜਨਤਾ ਨੂਂ ਸਫਾਈ ਦੀ ਕੇਹੜੀ ਸਮੱਸਿਆ ਅਸਰ ਕਰਦੀ ਹੈ? |
 |