 |
We are assisting local law enforcement by assessing the criminal activity and security concerns in this area. |
 |
 |
aasee es eylaakey vich apRaadek sagaRmeeya to sRekeaa mamliyaa daa moolaakan kaRkey sataanik kanoon laagoo kaRoo valaa dee madad kaR reyhey haa |
 |
ਅਸੀ ਇਸ ਇਲਾਕੇ ਵਿਚ ਅਪਰਾਧਕ ਸਰਗਰਮਿਆਂ ਤੇ ਸੁਰਖਿਆ ਮਾਮਲੀਆਂ ਦਾ ਮੁੱਲਾਂਕਣ ਕਰਕੇ ਸਥਾਨਕ ਕਾਨੂਨ ਲਾਗੂ ਕਰਣ ਵਾਲੀਆਂ ਦੀ ਮਦਦ ਕਰ ਰਹੇ ਹਾਂ |
 |
 |
Would you be willing to discuss safety concerns you have about ___ ? |
 |
 |
kee toosee (delee) de vaaRey vich saRakyaa mamliyaa dee chaRcha kaRnaa chaandey ho? |
 |
ਕੀ ਤੁਸੀ (ਦਿੱਲੀ) ਦੇ ਬਾਰੇ ਵਿਚ ਸੁਰਖਿਆ ਮਾਮਲੀਆਂ ਦੀ ਚਰਚਾ ਕਰਣਾ ਚਾਹਂਦੇ ਹੋ? |
 |
 |
Your name will not be associated with any information you provide. |
 |
 |
toosee jeRee kavaR diyogey oosdee naal tuhardaa naa nahee joRee jayey gaa |
 |
ਤੁਸੀ ਜੇੜੀ ਖਬਰ ਦੇਉਗੇ ਉਸਦੇ ਨਾਲ ਤੁਹਾਡਾ ਨਾਂ ਨਹੀਂ ਜੋੜੀਆ ਜਾਇਗਾ |
 |
 |
The information will be used to protect people in the neighborhood, the local police, politicians, and military from groups that wish to cause instability. |
 |
 |
ey KhabaR daa istemaal pRos dee lokaa, staanik polis, seeyaaset daRa tee fojiya dee astaRtaa chon waaley gRoop to heefaazet vich keetaa jaayega |
 |
ਇਹ ਖਬਰ ਦਾ ਇਸਤੇਮਾਲ ਪੜੋਸ ਦੇ ਲੋਕਾਂ, ਸਥਾਨਕ ਪੁਲਿਸ, ਸਿਆਸਤਦਾਰਾਂ ਤੇ ਫੌਜਿਆਂ ਦੀ ਅਸਥਰਤਾ ਚਾਹੁਣ ਵਾਲੇ ਗਰੁਪਾਂ ਤੋਂ ਹਿਫਾਜ਼ਤ ਵਿਚ ਕੀੱਤਾ ਜਾਏਗਾ |
 |
 |
By providing information on ___ you will help to save lives. |
 |
 |
ugaR vaadiyaa vaRey KhabaR jaan kaRee dey key toosee janaanoo vichaan vich madad kaRogey |
 |
ਉਗਰਵਾਦਿਆਂ ਬਾਰੇ ਖਬਰ ਜਾਨਕਾਰੀ ਦੇ ਕੇ ਤੁਸੀ ਜਾਨਾਂ ਨੂਂ ਬਚਾਣ ਵਿਚ ਮਦਦ ਕਰੋਗੇ |
 |
 |
Have you been asked by any other US personnel to assist in providing information? |
 |
 |
kee kisee amReekee fojee ney jaan kaReedeyn vich tuhardee madad mangee he? |
 |
ਕੀ ਕਿਸੀ ਅਮਰੀਕੀ ਫੌਜੀ ਨੇ ਜਾਨਕਾਰੀ ਦੇਣ ਵਿਚ ਤੁਹਾਡੀ ਮਦਦ ਮਂਗੀ ਹੈ? |
 |
 |
How long have you lived at ___? |
 |
 |
toosee (delee) vich kado to RayRay ho? |
 |
ਤੁਸੀ (ਦਿੱਲੀ) ਵਿਚ ਕਦੋਂ ਤੋਂ ਰਹ ਰਹੇ ਹੋ? |
 |
 |
What are your feelings about the US presence in the area? |
 |
 |
toosee ey elaakey vich amReekee mazood gee kawey mahsoos kaRey ho? |
 |
ਤੁਸੀ ਇਹ ਇਲਾਕੇ ਵਿਚ ਅਮਰੀਕੀ ਮੌਜੂਦਗੀ ਕਿਵੇਂ ਮਹਸੂਸ ਕਰ ਰਹੇ ਹੋ? |
 |
 |
Would you be willing to contact me in the future if you observed something suspicious? |
 |
 |
je toosee feRkadey koj sandey janak veko tekee menoo dasnaa chaaogey? |
 |
ਜੇ ਤੁਸੀ ਫੇਰ ਕਦੇ ਕੁਜ ਸਂਦੇਹਜਨਕ ਵੇਖੋ ਤੇ ਕੀ ਮੈਂਨੂ ਦਸਨਾ ਚਾਹੋਗੇ? |
 |