 |
Do you have information about anti-coalition activity? |
 |
 |
kee tuhaanoo viRodee gat-joRaa kaRj baRey koee soochnaa he? |
 |
ਕੀ ਤੁਹਾਨੂੰ ਵਿਰੋਧੀ ਗੱਠ ਜੋੜ ਖਾਰਛ ਬਾਰੇ ਕੋਈ ਸੂਚਨਾ ਹੈ? |
 |
 |
Please wait while I locate a translator. |
 |
 |
kiRpaa kaR key intazaaR kaRo jado tak mey anuwaadak nahee le ke aanda |
 |
ਕਿਰਪਾ ਕਰਕੇ ਇਂਤਜ਼ਾਰ ਕਰੋ ਜਦੋਂ ਤੱਕ ਮੈਂ ਅਨੁਵਾਦਕ ਨਹੀੰ ਲੈ ਕੇ ਆੰਦਾ |
 |
 |
Please come to the battalion compound to speak with Marine investigators. |
 |
 |
kiRpaa kaR key maReen paRtaaliyaa naal gal kaRan ley bataliyan kampawnd vich aao |
 |
ਕਿਰਪਾ ਕਰਕੇ ਮਰੀਨ ਪੜਤਾਲਿਆਂ ਨਾਲ ਗੱਲ ਕਰਨ ਲਈ ਬਟਾਲਿਅਨ ਕੰਪਾਉਂਡ ਵਿੱਚ ਆਉ |
 |
 |
Do you know where enemy soldiers are located? |
 |
 |
tuhaanoo pataa he kee dushman daa teekaana kit-hey he? |
 |
ਤੁਹਾਨੂੰ ਪਤਾ ਹੈ ਕਿ ਦੁਸ਼ਮਨ ਦਾ ਠਿਕਾਣਾ ਕਿੱਥੇ ਹੈ? |
 |
 |
Do you know where weapons are located? |
 |
 |
tuhaanoo pataa he key hatyaaRaa daa teekaana kit-hey he? |
 |
ਤੁਹਾਨੂ ਪਤਾ ਹੈ ਕਿ ਹਥਿਆਰਾੰ ਦਾ ਠਿਕਾਨਾ ਕਿੱਥੇ ਹੈ? |
 |