 |
Hello, I am a United States Marine. |
 |
 |
sat sRee kaal, me yoonaayted steyts maReen haa |
 |
ਸੱਤ ਸਿਰੀ ਅਕਾਲ, ਮੈਂ ਧੂਨਾਇਟਡ ਸਟੇਟਸ ਮਰੀਨ ਹਾਂ |
 |
 |
May peace be upon you. |
 |
 |
tuhaanoo shaantee miley |
 |
ਤੁਹਾਨੂੰ ਸ਼ਾੰਤੀ ਮਿਲੇ |
 |
 |
Please show me your identification. |
 |
 |
menoo aapnaa pehichaan pataR dikaao |
 |
ਮੈਂਨੂੰ ਅਪਣਾ ਪਹਚਾਨ ਪਤੱਰ ਦਿਖਾਉ |
 |
 |
Are there any weapons in your vehicle? |
 |
 |
kee tuhardee gaadee vich koee hatyaaR han? |
 |
ਕੀ ਤੁਹਾਡੀ ਗੱਡੀ ਵਿਚ ਕੋਈ ਹਥਿਆਰ ਹਨ? |
 |
 |
Is the weapon for your personal security? |
 |
 |
kee eh hatyaaR tuhardee aapnee suRakya ley he? |
 |
ਕੀ ਇਹ ਹਥਿਆਰ ਤੁਹਾਡੀ ਅਪਣੀ ਸੁਰਕਸ਼ਾ ਲਈ ਹੈ? |
 |
 |
Do you know that driving with a weapon in the vehicle is illegal? |
 |
 |
kee tuwaanoo pataa he gadee vich hatyaaR honaa geR-kanoonee he? |
 |
ਕੀ ਤੁਹਾਨੂੰ ਪਤਾ ਹੈ ਗੱਡੀ ਵਿੱਚ ਹਥਿਆਰ ਹੋਣਾ ਗੈਰ ਕਾਨੂਨੀ ਹੈ? |
 |
 |
Please show me your registration. |
 |
 |
kiRpaa kaR key Rejistreyshan dikaao |
 |
ਕਿਰਪਾ ਕਰ ਕੇ ਰਜਿਸਟਰੇਸ਼ਨ ਦਿਖਾਉ |
 |
 |
Please proceed slowly through the concertina wire into the search area. |
 |
 |
kiRpaa kaR key jaanch taa tey jaan ley kandiyaalee taaR vichon holey jaao |
 |
ਕਿਰਪਾ ਕਰ ਕੇ ਜਾਂਚ ਥਾਂ ਤੇ ਜਾਣ ਲਈ ਕੰਡਿਆਂ ਵਾਲੀ ਤਾਰ ਵਿੱਚੋੰ ਹੌਲੀ ਜਾਓ |
 |
 |
Hello, we are United States soldiers and will be conducting a search of your vehicle and person. |
 |
 |
sat sRee kaal, aasee yoonaayted steyts dey fojee haa atey aasee tuhardee te tuhardee gaadee dee talaashee lavaangey |
 |
ਸੱਤ ਸਿਰੀ ਆਕਾਲ, ਅਸੀਂ ਧੂਨਾਇਟਡ ਸਟੇਟਸ ਦੇ ਫੌਜੀ ਹਾਂ ਅਤੇ ਅਸੀਂ ਤੁਹਾਡੀ ਅਤੇ ਤੁਹਾਡੀ ਗੱਡੀ ਦੀ ਤਲਾਸ਼ੀ ਲਵਾੰਗੇ |
 |
 |
The goal of our checkpoint is to increase security in the area. |
 |
 |
saada udesh he is taa noo suRaakit banawnaa |
 |
ਸਾਡਾ ਉੱਦੇਸ਼ ਹੈ ਇਸ ਥਾੰ ਨੂੰ ਸੁਰਕਸ਼ਾਤ ਬਧਾਣਾ |
 |
 |
Please step out of the vehicle. |
 |
 |
kiRpaa kaR key gadee to bahiR niklo |
 |
ਕਿਰਪਾ ਕਰ ਕੇ ਗੱਡੀ ਤੋਂ ਬਾਹਰ ਨਿਕਲੋ |
 |
 |
Please open the doors, hood, trunk, and glove compartment. |
 |
 |
kiRpaa kaR key dRavaazey, sheeshe, dikee atey glav kampartment koolo |
 |
ਕਿਰਪਾ ਕਰ ਕੇ ਦਰਵਾਜੇ ਸ਼ੀਸ਼ੇ, ਡਿੱਗੀ ਅਤੇ ਗਲੱਬ ਕੰਪਾਰਟਮੈਂਟ ਖੋਲੋ |
 |
 |
Please move to the personal search area. |
 |
 |
kiRpaa kaR key neejee jaanch taa te jaao |
 |
ਕਿਰਪਾ ਕਰ ਕੇ ਨਿਜੀ ਜਾਂਚ ਥਾਂ ਤੇ ਜਾਉ |
 |
 |
The inspection is complete. |
 |
 |
jaanch puRee hoyi |
 |
ਜਾਂਚ ਪੂਰੀ ਹੋਈ |
 |
 |
Thank you for your cooperation in making your country a safer place. |
 |
 |
sehiyog ley atey aapney desh noo suRaakit banarn daa tanvaad |
 |
ਸਹਯੋਗ ਲਈ ਅਤੇ ਅਪਨੇ ਦੇਸ਼ ਨੂੰ ਸੁਰਕਸ਼ਿਤ ਬਨਾਉਣ ਦਾ ਧਨਵਾਦ |
 |