 |
Are you here looking for a job? |
 |
 |
kee toosee nakRee lab Rahey ho? |
 |
ਕੀ ਤੁਸੀਂ ਨੌਕਰੀ ਲੱਭ ਰਹੇ ਹੋ? |
 |
 |
I’m sorry there are no jobs at this time. |
 |
 |
is vele koee nakRee nahee he |
 |
ਇਸ ਵੇਲੇ ਕੋਈ ਨੌਕਰੀ ਨਹੀਂ ਹੈ |
 |
 |
The soldiers are not permitted to buy food. |
 |
 |
fojiyaa noo kaanaa kReedan dee aagyaa nahee he |
 |
ਫੌਜਿਆਂ ਨੂੰ ਖਾਣਾ ਖਰੀਦਣ ਦੀ ਆਗਿਆ ਨਹੀਂ ਹੈ |
 |
 |
The soldiers are not permitted to drink alcohol. |
 |
 |
fojiyaa noo shRaab peen dee aagyaa nahee he |
 |
ਫੌਜਿਆਂ ਨੂੰ ਸ਼ਰਾਬ ਪੀਣ ਦੀ ਆਗਿਆ ਨਹੀਂ ਹੈ |
 |