 |
Hello, I am a United States Marine. |
 |
 |
sat sRee akaal, me yoonaayted steyts maReen haa |
 |
ਸੱਤ ਸਿਰੀ ਅਕਾਲ ਮੈਂ ਧੁਨਾਇਟਡ ਸਟੇਟਸ ਮਰੀਨ ਹਾਂ |
 |
 |
May peace be upon you. |
 |
 |
tuhaanoo shaantee miley |
 |
ਤੁਹਾਨੂੰ ਸ਼ਾੰਤੀ ਮਿਲੇ |
 |
 |
With whom would you like to meet? |
 |
 |
toosee kis noo milnaa he? |
 |
ਤੁਸੀਂ ਕਿਸ ਨੂੰ ਮਿਲਣਾ ਹੈ? |
 |
 |
Do you have an appointment? |
 |
 |
kee tuhardey kol apoyntment he? |
 |
ਕੀ ਤੁਹਾਡੀ ਕੋਲ ਅਪਾਇੰਟਮੈੰਟ ਹੈ? |
 |
 |
What time is your appointment? |
 |
 |
tuhardee aapoyntment kis samey dee he? |
 |
ਤੁਹਾਡੀ ਅਪਾਇੰਟਮੈੰਟ ਕਿਸ ਸਮੇ ਦੀ ਹੈ? |
 |
 |
Please demonstrate using your fingers. |
 |
 |
aapnee unglaa naal dekaao |
 |
ਅਪਣੀ ਉੰਗਲਾਂ ਨਾਲ ਦਿਖਾਉ |
 |
 |
Please wait while I check if he is in the compound. |
 |
 |
kiRpaa kaR key etey intazaar kaRo jad tak me veyk key aanda haa kee o kaampawnd vich he ke nahee |
 |
ਕਿਰਪਾ ਕਰ ਕੇ ਅਤੇ ਇੰਤਜ਼ਾਰ ਕਰੋ ਜਦੋਂ ਤੱਕ ਮੈਂ ਵੇਖ ਕੇ ਆਉੰਦਾ ਹਾਂ ਕੀ ਉਹ ਕੰਪਾਉਂਡ ਵਿਚ ਹੈ ਕਿ ਨਹੀਂ |
 |
 |
Do you have information concerning anti-coalition activity? |
 |
 |
kee tuhardey kol gat-joR viRid kaaRj baRey koee jaankaRey he? |
 |
ਕੀ ਤੁਹਾਡੇ ਕੋਲ ਗੱਠ ਜੋੜ ਵਿਰੁੱਧ ਖਾਰਛ ਬਾਰੇ ਕੋਈ ਜਾਣਕਾਰੀ ਹੈ? |
 |
 |
Please wait while I contact Marine investigators. |
 |
 |
kiRpaa kaR key intazaaR kaRo jinee deR me maReen paRtaaliyaa to puch key nahee awndaa |
 |
ਕਿਰਪਾ ਕਰ ਕੇ ਇੰਤਜ਼ਾਰ ਕਰੋ ਜਿੱਨੀ ਦੇਰ ਮੈਂ ਮਰੀਨ ਪੜਤਾਲਿਆਂ ਤੋਂ ਪੁੱਛ ਕੇ ਨਹੀਂ ਆਉਂਦਾ |
 |
 |
Please check again in a week. |
 |
 |
kiRpaa kaR key eyk haaftey baad pataa lagaao |
 |
ਕਿਰਪਾ ਕਰ ਕੇ ਇੱਕ ਹਫਤੇ ਬਾਦ ਪਤਾ ਲਗਾਉ |
 |
 |
Before entering the compound, I have to search you. |
 |
 |
aangan vich jaan to pelaa menoo tuhardee talaashee lenee he |
 |
ਆਂਗਨ ਵਿੱਚ ਜਾਣ ਤੋਂ ਪਹਿਲਾਂ ਮੈਂਨੂੰ ਤੁਹਾਡੀ ਤਲਾਸ਼ੀ ਲੈਣੀ ਹੈ |
 |
 |
Please proceed to the search area. |
 |
 |
kiRpa kaR key jaanch staan tey jaao |
 |
ਕਿਰਪਾ ਕਰ ਕੇ ਜਾਂਚ ਸਥਾਨ ਤੇ ਜਾਉ |
 |
 |
I can only search one person at a time. |
 |
 |
me kaalee eyk veley eyk hee aadmee dee talaashee la sakdaa haa |
 |
ਮੈਂ ਖਾਲੀ ਇੱਕ ਵੇਲੇ ਇੱਕ ਹੀ ਆਦਮੀ ਦੀ ਤਲਾਸ਼ੀ ਲੈ ਸਕਦਾ ਹਾਂ |
 |
 |
Please show me your identification. |
 |
 |
menoo apnaa pah-chan patiR dekaao |
 |
ਮੈਂਨੂੰ ਆਪਣਾ ਪਹਚਾਣ ਪੱਤਰ ਦਿਖਾਉ |
 |
 |
Are you in possession of any weapons? |
 |
 |
tuhardey kol koee haatyaaR tan nahee? |
 |
ਤੁਹਾਡੇ ਕੋਲ ਕੋਈ ਹਥਿਆਰ ਤਾਂ ਨਹੀਂ? |
 |
 |
If so, I must hold onto your weapon while you are in the compound. |
 |
 |
jeykaR han, taa menoo Rakney pern-gey jadon tak toosee etey ho |
 |
ਜੇਕਰ ਹਨ, ਥਾਂ ਮੈਂਨੂੰ ਰਖਨੇ ਪ੍ਰਣਗੇ ਜਦੋਂ ਤੱਕ ਤੁਸੀਂ ਇੱਥੇ ਹੋ |
 |
 |
I will return it to you when you leave. |
 |
 |
me vaapis kaR deyaanga jado toosee aaogey |
 |
ਮੈਂ ਵਾਪਸ ਕਰ ਦਿਆਂਗਾ ਜਦੋਂ ਤੁਸੀਂ ਆਉਗੇ |
 |
 |
Please spread your feet shoulder width apart and hold your hands up. |
 |
 |
kiRpaa kaR key lataa modeyaa dee choRaahee de bRaabRaa kolo atey haataa noo upeR kaRo |
 |
ਕਿਰਪਾ ਕਰ ਕੇ ਲੱਤਾੰ ਮੋਢੇ ਦੀ ਚੌੜਾਈ ਦੇ ਬਰਾਵਰ ਖੋਲੋ ਅਤੇ ਹੱਥਾੰ ਨੂੰ ਉਪਰ ਕਰੋ |
 |
 |
Thank you for your cooperation. |
 |
 |
sehiyog ley tanwaad |
 |
ਸਹਧੋਗ ਲਈ ਧਨਵਾਦ |
 |